ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਵੀਰਵਾਰ ਨੂੰ ਆਪਣੇ ਜਥੇਬੰਦਕ ਢਾਂਚੇ ਵਿੱਚ ਵਿਸਥਾਰ ਕਰਦੇ ਹੋਏ ਆਈਟੀ ਵਿੰਗ ਦੇ ਨਵੇਂ ਅਹੁਦੇਦਾਰਾਂ ਦੀ ਲੰਮੀ-ਚੌੜੀ ਸੂਚੀ ਜਾਰੀ ਕੀਤੀ। ਆਈਟੀ ਵਿੰਗ ਦੇ ਪ੍ਰਧਾਨ ਕੋਮਲ ਬੇਲਾ ਨੇ ਦੱਸਿਆ ਕਿ ਇਹ ਨਿਯੁਕਤੀਆਂ ‘ਆਪ’ ਦੀ ਸੂਬਾ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧਰਾਮ ਤੇ ਬਾਕੀ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕਰਕੇ ਕੀਤੀਆਂ ਗਈਆਂ ਹਨ।

ਅਹੁਦੇਦਾਰਾਂ ਦੀ ਸੂਚੀ ਇਸ ਪ੍ਰਕਾਰ ਹੈ-
ਸਟੇਟ ਟੀਮ- ਨਿਰਮਲ ਨੰਢਾ, ਰਮਨ ਖਟੜਾ, ਨਵਜੋਤ ਮਹਿਤਾ, ਹਰਪ੍ਰੀਤ ਕੰਬੋਜ, ਓਮ ਪ੍ਰਕਾਸ ਗੋਇਲ, ਮੁਕੇਸ਼ ਜੁਨੇਜਾ, ਮਸਤਾਨ ਢਿੱਲੋਂ, ਬਿੰਦਾ ਰਾਏਸਰ।

ਜੋਨ ਟੀਮ ਮਾਲਵਾ-2- ਸੁਖਦਰਸਨ ਸਿੰਘ, ਗੁਰਪ੍ਰੀਤ ਸਿੰਘ ਸਿੱਧੂ, ਬੱਬੂ ਮੁੰਡੀਆ, ਜੋਨ ਟੀਮ ਮਾਲਵਾ-3 -ਹਰਮੀਤ ਸਿੰਘ ਖਾਲਸਾ, ਜੋਨ ਟੀਮ ਮਾਝਾ- ਜਗਜੀਤ ਸਿੰਘ ਦੁਬਲੀ, ਵਰਪਾਲ ਸਿੰਘ, ਜੋਤ ਸਰਮਾ, ਰਾਕੇਸ਼ ਪੰਡਤ, ਜ਼ਿਲ੍ਹਾ ਇੰਚਾਰਜ-ਅੰਮ੍ਰਿਤਸਰ ਸਿਟੀ ਤੋਂ ਰਜਤ ਤਲਵਾੜ, ਅੰਮ੍ਰਿਤਸਰ ਦੇਹਾਤੀ ਤੋਂ ਅਪਾਰ ਸਿੰਘ, ਜ਼ਿਲ੍ਹਾ ਟੀਮ- ਬਰਨਾਲਾ ਤੋਂ ਪਰਵਿੰਦਰ ਸਿੰਘ, ਭਗਵੰਤ ਚੀਮਾ, ਸੰਦੀਪ ਨੰਗਲ, ਰੋਹਿਤ ਕੁਮਾਰ ਓਸ਼ੋ, ਸੰਗਰੂਰ ਤੋਂ ਨਰਿੰਦਰਜੀਤ ਸਿੰਘ ਖੁਰਮੀ, ਪਰਵੀਨ ਬਾਤੀਸ਼, ਜਗਮੀਤ ਸਿੰਘ, ਹਰਮੀਤ ਸਿੰਘ ਅਲਾਲ, ਪਟਿਆਲਾ ਤੋਂ ਮਨਦੀਪ ਸਿੰਘ ਵਿਰਦੀ, ਗੁਰਸੇਵਕ ਸਿੰਘ, ਜਤਿੰਦਰ ਜੰਡ, ਅਮਨਦੀਪ ਸਿੰਘ, ਸੁਖਦੇਵ ਸਿੰਘ, ਹੁਸ਼ਿਆਰਪੁਰ ਤੋਂ ਸ਼ਿਵਮ ਸੂਦ, ਹਰਜਿੰਦਰ ਸਿੰਘ, ਤਰੁਣ ਗੁਪਤਾ, ਨਵਾਂ ਸ਼ਹਿਰ ਤੋਂ ਤਨਵੀਰ ਮਾਲੇਵਾਲ, ਭੂਪੇਸ਼, ਬੰਟੀ ਚੌਧਰੀ, ਅਮਨ ਕੁਮਾਰ, ਗੁਰਵਿੰਦਰ, ਲੁਧਿਆਣਾ ਤੋਂ ਰਾਜੇਸ਼, ਪ੍ਰਭਜੋਤ ਸਿੰਘ, ਰੋਹਿਤ ਕੁਮਾਰ, ਲਵਦੀਪ ਸਿੰਘ, ਸਾਹਿਲ, ਮਨਜੋਤ, ਮੋਗਾ ਤੋਂ ਦੇਸੂ ਤਨਵਰ, ਲਵਪ੍ਰੀਤ ਸਿੰਘ, ਸੰਦੀਪ ਸਿੰਘ, ਪਵਨਦੀਪ ਸਿੰਘ, ਕੁਲਜੀਤ ਸਿੰਘ, ਲਖਵੀਰ ਸਿੰਘ, ਫਰੀਦਕੋਟ ਤੋਂ ਲੱਕੀ ਸੁਖੀਜਾ, ਹਰਸਿਮਰਨ ਸਿੰਘ, ਪ੍ਰਿਤਪਾਲ ਸਿੰਘ, ਜਸਵਿੰਦਰ ਸਿੰਘ, ਗੁਰਭੇਜ ਸਿੰਘ, ਰਾਜ ਮਲਨ, ਪਰਮਿੰਦਰ ਸਿੰਘ, ਜਸਪਾਲ ਸਿੰਘ ਧੁਦੀ, ਨਰੇਸ ਸਿੰਗਲਾ, ਧਰਮਿੰਦਰ ਸਿੰਘ, ਯਾਦਵਿੰਦਰ ਸਿੰਘ, ਤਰਨ ਤਾਰਨ ਤੋਂ ਕਾਰਜ ਰੰਧਾਵਾ, ਗੁਰਬਖਸ ਬੱਬੂ, ਪਠਾਨਕੋਟ ਤੋਂ ਦਇਆ ਸਿੰਘ, ਅਨਿਲ ਸਰਮਾ, ਗੁਰਦਾਸਪੁਰ ਤੋਂ ਪਰਮਿੰਦਰ ਸਿੰਘ, ਅਮਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਹਰਮਿੰਦਰ ਸਿੰਘ ਦੇ ਨਾਮ ਸ਼ਾਮਲ ਹਨ।

ਮਾਲਵਾ -3 ਦੇ ਹਲਕਾ ਕੋ-ਆਰਡੀਨੇਟਰ - ਬਰਨਾਲਾ ਤੋਂ ਗੁਲਾਬ ਸਿੰਘ ਸੋਢੀ, ਭਦੌੜ ਤੋਂ ਰਵੀ ਢਿਲਵਾਂ, ਧੂਰੀ ਤੋਂ ਪ੍ਰੀਤ, ਦਿੜ੍ਹਬਾ ਤੋਂ ਸੁਖਵੀਰ ਸਿੰਘ ਗਾਗਾ, ਲਹਿਰਾਗਾਗਾ ਗੁਰਜੀਤ ਸਿੰਘ, ਮਲੇਰਕਟਲਾ ਤੋਂ ਜਗਤਾਰ ਸਿੰਘ, ਸੰਗਰੂਰ ਤੋਂ ਚਰਨਜੀਤ ਸਿੰਘ ਰੁਪਲ, ਸੁਨਾਮ ਤੋਂ ਮਨਪ੍ਰੀਤ ਸਿੰਘ ਚੀਮਾ, ਸ੍ਰੀ ਅਨੰਦਪੁਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ, ਰੋਪੜ ਤੋਂ ਉਤਮ ਸਿੰਘ ਥੂਰਗਲਾ, ਸ੍ਰੀ ਚਮਕੌਰ ਸਾਹਿਬ ਤੋਂ ਹਰਪਾਲ ਸਿੰਘ ਬਡਵਾਲ, ਡੇਰਾ ਬੱਸੀ ਤੋਂ ਦੀਪਇੰਦਰ ਸਿੰਘ, ਮੋਹਾਲੀ ਤੋਂ ਰਮਨਦੀਪ ਸਿੰਘ, ਖਰੜ ਤੋਂ ਸੁਰਿੰਦਰ ਸਿੰਘ, ਪਟਿਆਲਾ -2 ਤੋਂ ਸੰਜੇ ਅਗਰਵਾਲ, ਨਾਭਾ ਤੋਂ ਸਵਰਨ ਸਿੰਘ, ਸਮਾਣਾ ਤੋਂ ਪਾਰਸ ਸਰਮਾ, ਸ਼ੁਤਰਾਣਾ ਤੋਂ ਲਾਡੀ ਬਾਵਾ, ਸਨੌਰ ਤੋਂ ਪ੍ਰੇਮ ਪਾਲ ਢਿਲੋਂ, ਰਾਜਪੁਰਾ ਤੋਂ ਹਰਪ੍ਰੀਤ ਸੈਣੀ, ਪਟਿਆਲਾ -1 ਜਸਵਿੰਦਰ ਕੁਮਾਰ ਦੇ ਨਾਮ ਸ਼ਾਮਲ ਹਨ।

ਦੋਆਬਾ- ਗੜਸੰਕਰ ਤੋਂ ਪ੍ਰਿੰਸ, ਸ਼ਾਮਚੂਰਾਸੀ ਤੋਂ ਪ੍ਰਦੀਪ, ਟਾਂਡਾ ਤੋਂ ਰਮਨ, ਮੁਕੇਰੀਆਂ ਤੋਂ ਡਾ. ਬਲਬੀਰ, ਹੁਸ਼ਿਆਰਪੁਰ ਤੋਂ ਸ਼ਿਵਮ, ਬਾਲਚੌਰ ਤੋਂ ਸੁਨੀਲ ਭੂਮਬਲਾ, ਨਵਾਂ ਸਹਿਰ ਤੋਂ ਸੌਰਵ ਕੁਮਾਰ, ਬੰਗਾ ਤੋਂ ਪਰਦੀਪ, ਜਲੰਧਰ ਨੌਰਥ ਤੋਂ ਰਮਨਦੀਪ, ਜਲੰਧਰ ਸੈਟਰਲ ਤੋਂ ਗੁਰਪ੍ਰੀਤ ਕੌਰ, ਸ਼ਾਹਕੋਟ ਤੋਂ ਰੂਪਲਾਲ ਸ਼ਰਮਾ, ਨਕੋਦਰ ਤੋਂ ਸਾਹਿਲ ਸਰਮਾ, ਕਪੂਰਥਲਾ ਤੋਂ ਵਿਕਰਮ ਤੇਜੀ, ਸੁਲਤਾਨਪੁਰ ਤੋਂ ਲਵਪ੍ਰੀਤ, ਮਾਲਵਾ -2 ਦੇ ਖੰਨਾ ਤੋਂ ਨਿਤੀਨ ਚਮ, ਜਗਰਾਓ ਤੋਂ ਅਮਰਦੀਪ ਸਿੰਘ, ਰਾਏਕੋਟ ਤੋਂ ਗੁਰਮਿੰਦਰ ਸਿੰਘ, ਸਾਹਨੇਵਾਲ ਤੋਂ ਸਿਮਰਪ੍ਰੀਤ ਸਿੰਘ, ਪਾਇਲ ਤੋਂ ਸਿਮਰਦੀਪ ਸਿੰਘ, ਲੁਧਿਆਣਾ (ਈਸਟ) ਤੋਂ ਗੁਰਸ਼ਰਨਦੀਪ ਸਿੰਘ, ਲੁਧਿਆਣਾ ਸੈਂਟਰਲ ਤੋਂ ਰਾਜਨ ਮਲਹੋਤਰਾ, ਲੁਧਿਆਣਾ ਨੌਰਥ ਤੋਂ ਪਿਯੂਸ ਸੂਦ, ਲੁਧਿਆਣਾ ਸਾਊਥ ਤੋਂ ਮਨਜਿੰਦਰ ਢਿੱਲੋਂ, ਫਰੀਦਕੋਟ ਤੋਂ ਸੰਦੀਪ ਗਰੋਵਰ, ਜੈਤੋ ਤੋਂ ਐਸ.ਕੇ. ਗਰਗ, ਕੋਟਕਪੂਰਾ ਤੋਂ ਸੁਖਵਿੰਦਰ ਸਿੰਘ, ਮੋਗਾ ਤੋਂ ਤੇਜਿੰਦਰ ਸਿੰਘ (ਟੀ.ਜੇ. ਬਰਾੜ), ਫਤਿਹਗੜ ਸਾਹਿਬ ਤੋਂ ਵਿਨੇ ਕੁਮਾਰ, ਅਮਲੋਹ ਤੋਂ ਜਗਜੀਵਨ ਸਿੰਘ, ਆਤਮਨਗਰ ਤੋਂ ਚੇਤਨ ਸਿੰਘ, ਬੱਸੀ ਪਠਾਣਾ ਤੋਂ ਰਾਜ ਪੁਰੀ।

ਮਾਝਾ ਦੇ ਖਡੂਰ ਸਾਹਿਬ ਤੋਂ ਅਰਸ਼ਦੀਪ ਸਿੰਘ, ਤਰਨਤਾਰਨ ਤੋਂ ਗੁਰਬਖਸ਼ ਸ਼ੌਂਕੀ, ਖੇਮਕਰਨ ਤੋਂ ਪ੍ਰੀਤ ਢਿਲੋਂ, ਭੋਆ ਤੋਂ ਗੌਤਮ ਰਾਠੌਰ, ਪਠਾਨਕੋਟ ਤੋਂ ਮਾਨਿਕ ਗੁਪਤਾ, ਸੁਜਾਨਪੁਰ ਤੋਂ ਦਿਲਬੀਰ ਸੈਣੀ, ਬਟਾਲਾ ਤੋਂ ਸਤੀਸ ਕੁਮਾਰ, ਕਾਦੀਆਂ ਤੋਂ ਸ਼ਮਸੇਰ ਸਿੰਘ, ਫਤਿਹਗੜ ਚੂੜੀਆਂ ਤੋਂ ਰਾਜੀਵ ਸਰਮਾ, ਦੀਨਾ ਨਗਰ ਤੋਂ ਵਰਿੰਦਰ ਸਿੰਘ, ਡੇਰਾ ਬਾਬਾ ਨਾਨਕ ਤੋਂ ਚੰਨਣ ਸਿੰਘ, ਗੁਰਦਾਸਪੁਰ ਤੋਂ ਰੰਜਨ ਸਰਮਾ, ਸ੍ਰੀ ਹਰਗੋਬਿੰਦਪੁਰ ਤੋਂ ਗੁਰਨਾਮ ਸਿੰਘ, ਬਾਬਾ ਬਕਾਲਾ ਤੋਂ ਸਰਬਰਿੰਦਰ ਸਿੰਘ ਦੇ ਨਾਮ ਸ਼ਾਮਲ ਹਨ।

ਮਾਲਵਾ -1 ਦੇ ਤਲਵੰਡੀ ਸਾਬੋ ਤੋਂ ਬਲਤੇਜ ਕਾਲਾ ਗੋਦਾਦਾ, ਭੂਚੋ ਮੰਡੀ ਤੋਂ ਨਵਪ੍ਰੀਤ ਸਿੰਘ, ਬਠਿੰਡਾ ਸਹਿਰੀ ਤੋਂ ਹਰਮੀਤ ਸਿੰਘ, ਬਠਿੰਡਾ ਰੂਰਲ ਤੋਂ ਜਲਜੀਤ ਸਿੰਘ, ਰਾਮਪੁਰਾ ਫੁੱਲ ਤੋਂ ਬਲਜੀਤ ਸਿੰਘ ਦੇ ਨਾਮ ਸ਼ਾਮਲ ਹਨ।