ਅਬੋਹਰ: ਇੱਥੋਂ ਦੀ ਜੰਮੂ ਬਸਤੀ 'ਚ ਛੱਤ ਡਿੱਗਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ ਜਦਕਿ ਮਾਤਾ-ਪਿਤਾ ਤੇ ਇੱਕ ਬੱਚਾ ਜ਼ਖ਼ਮੀ ਹੋ ਗਿਆ। ਅੱਜ ਸਵੇਰ ਕਰੀਬ ਤਿੰਨ ਵਜੇ ਇਹ ਹਾਦਸਾ ਵਾਪਰਿਆ।


ਇਸ ਘਟਨਾ 'ਚ 12 ਸਾਲਾ ਲੜਕੀ ਨਿਸ਼ਾ ਤੇ 10 ਸਾਲਾ ਲੜਕੇ ਅਮਨ ਦੀ ਮੌਤ ਹੋ ਗਈ। ਜਦਕਿ ਰਿੰਕੂ ਤੇ ਉਸ ਦੀ ਪਤਨੀ ਚਮੇਲੀ ਤੇ ਬੇਟਾ ਸਾਹਿਲ ਗੰਭੀਰ ਜ਼ਖ਼ਮੀ ਹੋ ਗਏ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ