ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (AAP) ਦੀ ਸਰਕਾਰ ਵਿੱਚ ਢਾਈ ਸਾਲਾਂ ਵਿੱਚ ਚੌਥੀ ਵਾਰ ਮੰਤਰੀ ਮੰਡਲ ਵਿੱਚ ਫੇਰਬਦਲ ਕੀਤਾ ਗਿਆ ਹੈ। ਜਿਸ ਲਈ 5 ਨਵੇਂ ਮੰਤਰੀਆਂ ਨੇ ਸਹੁੰ ਚੁੱਕੀ ਹੈ। ਇਨ੍ਹਾਂ ਵਿਧਾਇਕਾਂ ਨੂੰ ਮੰਤਰੀ ਵਜੋਂ ਸੰਵਿਧਾਨ ਅਨੁਸਾਰ ਪੰਜਾਬ ਦੇ ਰਾਜਪਾਲ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮੰਤਰੀ ਵਜੋਂ ਸਹੁੰ ਚੁਕਵਾਈ। ਦੱਸ ਦਈਏ ਕਿ ਪੰਜਾਬ ਸਰਕਾਰ ਵਿੱਚ 18 ਮੰਤਰੀ ਹੋ ਸਕਦੇ ਹਨ। 5 ਨਵੇਂ ਵਿਧਾਇਕਾਂ ਨੂੰ ਸਹੁੰ ਚੁਕਾਉਣ ਤੋਂ ਬਾਅਦ ਮੰਤਰੀਆਂ ਦੀ ਗਿਣਤੀ 16 ਹੋ ਗਈ ਹੈ।


ਕਿਹੜੇ ਵਿਧਾਇਕਾਂ ਨੂੰ ਬਣਾਇਆ ਗਿਆ ਮੰਤਰੀ ?


ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੰਡੀਆਂ ਨੇ ਮੰਤਰੀ ਵਜੋਂ ਲਿਆ ਹਲਫ਼


ਲਹਿਰਾਗਾਗਾ ਤੋਂ ਵਿਧਾਇਕ ਬਰਿੰਦਰ ਕੁਮਾਰ ਗੋਇਲ ਨੇ ਮੰਤਰੀ ਵਜੋਂ ਹਲਫ਼ ਲਿਆ


ਖੰਨਾ ਤੋਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਮੰਤਰੀ ਵਜੋਂ ਹਲਫ ਲਿਆ


ਸ਼ਾਮ ਚੁਰਾਸੀ ਤੋਂ ਵਿਧਾਇਕ ਡਾ. ਰਵਜੋਤ ਸਿੰਘ ਨੇ ਮੰਤਰੀ ਵਜੋਂ ਹਲਫ਼ ਲਿਆ


ਜਲੰਧਰ ਪੱਛਮੀ ਤੋਂ ਜ਼ਿਮਨੀ ਚੋਣ ਜਿੱਤਕੇ ਵਿਧਾਇਕ ਬਣੇ ਮੋਹਿੰਦਰ ਭਗਤ ਨੇ ਮੰਤਰੀ ਵਜੋਂ ਹਲਫ਼ ਲਿਆ


ਜਾਣੋ ਕਿਹੜੇ ਮੰਤਰੀ ਕੋਲ ਕਿਹੜਾ ਵਿਭਾਗ ?


ਮੁੱਖ ਮੰਤਰੀ ਭਗਵੰਤ ਸਿੰਘ ਮਾਨ


ਜੀ.ਏ.ਡੀ ( General Administration Department)


ਗ੍ਰਹਿ ਮਾਮਲੇ ਅਤੇ ਨਿਆਂ (⁠Home Affairs & Justice)


Personnel


ਸਹਿਯੋਗ (- ⁠Co- Operation)


ਕਾਨੂੰਨੀ ਅਤੇ ਵਿਧਾਨਿਕ ਮਾਮਲੇ (Legal & Legislative Affairs)


ਸ਼ਹਿਰੀ ਹਵਾਬਾਜ਼ੀ (⁠Civil Aviation)


ਵਿਗਿਆਨ ਤਕਨਾਲੋਜੀ ਅਤੇ ਵਾਤਾਵਰਣ (⁠Science Technology & Environment)


ਖੇਡਾਂ ਅਤੇ ਯੁਵਕ ਸੇਵਾਵਾਂ (⁠Sports & Youth Services )


ਹਰਪਾਲ ਚੀਮਾ


ਵਿੱਤ(Finance )


ਯੋਜਨਾਬੰਦੀ (Planning)


ਪ੍ਰੋਗਰਾਮ ਲਾਗੂ ਕਰਨਾ(Program implementation )


ਆਬਕਾਰੀ ਅਤੇ ਕਰ(Excise & Taxation)


ਅਮਨ ਅਰੋੜਾ


ਨਵੇਂ ਅਤੇ ਨਵਿਆਉਣਯੋਗ ਊਰਜਾ ਸਰੋਤ


ਪ੍ਰਿੰਟਿੰਗ ਅਤੇ ਸਟੇਸ਼ਨਰੀ


ਰਾਜਪਾਲ ਸੁਧਾਰ ਅਤੇ ਸ਼ਿਕਾਇਤਾਂ ਨੂੰ ਦੂਰ ਕਰਨਾ


ਰੁਜ਼ਗਾਰ ਪੈਦਾ ਕਰਨਾ ਅਤੇ ਸਿਖਲਾਈ


ਡਾ. ਬਲਜੀਤ ਕੌਰ 


ਸਮਾਜਿਕ ਨਿਆਂ ਸ਼ਕਤੀਕਰਨ ਅਤੇ ਘੱਟ ਗਿਣਤੀਆਂ


ਸਮਾਜਿਕ ਸੁਰੱਖਿਆ ਔਰਤਾਂ ਅਤੇ ਬਾਲ ਵਿਕਾਸ


ਕੁਲਦੀਪ ਸਿੰਘ ਧਾਲੀਵਾਲ


NRI ਮਾਮਲੇ


ਪ੍ਰਸ਼ਾਸਨਿਕ ਸੁਧਾਰ


ਡਾ. ਬਲਬੀਰ ਸਿੰਘ 


ਸਿਹਤ ਅਤੇ ਪਰਿਵਾਰ ਭਲਾਈ


ਮੈਡੀਕਲ ਸਿੱਖਿਆ ਅਤੇ ਖੋਜ


ਚੋਣਾਂ


ਹਰਦੀਪ ਸਿੰਘ ਮੁੰਡੀਆਂ


ਮਾਲੀਆ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ


ਪਾਣੀ ਦੀ ਸਪਲਾਈ ਅਤੇ ਸੈਨੀਟੇਸ਼ਨ


ਰਿਹਾਇਸ਼ ਅਤੇ ਸ਼ਹਿਰੀ ਵਿਕਾਸ


ਲਾਲ ਸਿੰਘ ਕਟਾਰੂਚੱਕ


ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ


ਜੰਗਲ


ਜੰਗਲੀ ਜੀਵਨ


ਲਾਲਜੀਤ ਸਿੰਘ ਭੁੱਲਰ


ਆਵਾਜਾਈ ਅਤੇ ਜੇਲ੍ਹਾਂ


ਹਰਜੋਤ ਸਿੰਘ ਬੈਂਸ


ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ


ਉੱਚ ਸਿੱਖਿਆ


ਸਕੂਲੀ ਸਿੱਖਿਆ


ਸੂਚਨਾ ਅਤੇ ਲੋਕ ਸੰਪਰਕ


ਹਰਭਜਨ ਸਿੰਘ ਈ.ਟੀ.ਓ


ਬਿਜਲੀ ਮਹਿਕਮਾ (Power)


ਜਨਤਕ ਕੰਮ (B&R)


ਬਰਿੰਦਰ ਕੁਮਾਰ ਗੋਇਲ


ਖਾਣਾਂ ਅਤੇ ਭੂ-ਵਿਗਿਆਨ


ਪਾਣੀ ਦੇ ਸਰੋਤ


ਜ਼ਮੀਨ ਅਤੇ ਪਾਣੀ ਦੀ ਸੰਭਾਲ


ਤਰੁਨਪ੍ਰੀਤ ਸਿੰਘ ਸੌਂਦ


ਸੈਰ ਸਪਾਟਾ ਅਤੇ ਸੱਭਿਆਚਾਰ ਮਾਮਲੇ


ਨਿਵੇਸ਼ ਪ੍ਰੋਤਸਾਹਨ


ਮਜ਼ਦੂਰੀ


ਪਰਾਹੁਣਚਾਰੀ (hospitality)


ਉਦਯੋਗ ਅਤੇ ਵਣਜ


ਪੇਂਡੂ ਵਿਕਾਸ ਅਤੇ ਪੰਚਾਇਤਾਂ


ਡਾ: ਰਵਜੋਤ ਸਿੰਘ


ਸਥਾਨਕ ਸਰਕਾਰ


ਸੰਸਦੀ ਮਾਮਲੇ


ਗੁਰਮੀਤ ਸਿੰਘ ਖੁੱਡੀਆਂ


ਖੇਤੀਬਾੜੀ ਅਤੇ ਕਿਸਾਨ ਭਲਾਈ


ਪਸ਼ੂ ਪਾਲਣ ਅਤੇ ਮੱਛੀ ਪਾਲਣ ਅਤੇ ਡੇਅਰੀ ਵਿਕਾਸ


ਫੂਡ ਪ੍ਰੋਸੈਸਿੰਗ


ਮਹਿੰਦਰ ਭਗਤ


ਰੱਖਿਆ ਸੇਵਾਵਾਂ ਭਲਾਈ


ਆਜ਼ਾਦੀ ਘੁਲਾਟੀਏ


ਬਾਗਬਾਨੀ