ਚੰਡੀਗੜ੍ਹ: ਕਾਂਗਰਸ ਦੀ ਕੌਮੀ ਬੁਲਾਰਾ ਅਲਕਾ ਲਾਂਬਾ ਨੇ ਅੱਜ ਪੰਜਾਬ ਪਹੁੰਚ ਕੇ ਆਮ ਆਦਮੀ ਪਾਰਟੀ ਉੱਪਰ ਹਮਲੇ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵੱਲੋਂ ਪਹਿਲਾਂ ਦਿੱਲੀ ਠੱਗੀ ਗਈ ਹੈ ਤੇ ਹੁਣ ਪੰਜਾਬ ਠੱਗਣ ਜਾ ਰਿਹਾ ਹੈ। ਇਹ ਸੂਬਾਈ ਪਾਰਟੀ ਹੈ ਤੇ ਕੌਮੀ ਪਾਰਟੀ ਬਣਨ ਸੁਫਨੇ ਵੇਖ ਰਹੀ ਹੈ।
ਅਲਕਾ ਲਾਂਬਾ ਨੇ ਕਿਹਾ ਕਿ ਕੇਜਰੀਵਾਲ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਕਾਰਨ ਅੱਜ ਦਿੱਲ਼ੀ ਵਿੱਚ ਸਕੂਲ ਬੰਦ ਹਨ ਤੇ ਕੁਝ ਵੀ ਕੰਮ ਨਹੀਂ ਹੋ ਰਿਹਾ। ਦਿੱਲੀ ਵਿੱਚ ਬਲਾਤਕਾਰ ਵੱਧ ਰਹੇ ਹਨ ਤੇ ਔਰਤਾਂ ਦੀ ਕੋਈ ਸੁਰੱਖਿਆ ਨਹੀਂ ਹੈ।
ਉਨ੍ਹਾਂ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਕਮੀ ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ। ਦਿੱਲੀ ਵਿੱਚ ਕੋਈ ਕੰਮ ਠੀਕ ਨਹੀਂ ਚੱਲ ਰਿਹਾ। ਦਿੱਲੀ ਦਾ ਉਪ ਮੁੱਖ ਮੰਤਰੀ ਵੀ ਸਭ ਤੋਂ ਵੱਡਾ ਠੱਗ ਹੈ। ਉਹ ਕਹਿ ਰਹੇ ਹਨ ਕਿ 2047 ਵਿੱਚ ਦਿੱਲੀ ਠੀਕ ਹੋ ਜਾਵੇਗੀ। ਫਿਰ ਕੀ ਪੰਜਾਬ ਇਸ ਗੱਲ ਦਾ 2050 ਤੱਕ ਇੰਤਜ਼ਾਰ ਕਰ ਸਕਦਾ ਹੈ?
ਅਲਕਾ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਦਿਖਾਇਆ ਗਿਆ ਜ਼ੀਰੋ ਵਾਲਾ ਬਿਜਲੀ ਬਿੱਲ ਸਹੀ ਸੀ ਪਰ ਉਹ ਸਿਰਫ਼ ਦੋ ਜਾਂ ਤਿੰਨ ਮਹੀਨਿਆਂ ਦਾ ਸੀ। ਸਰਦੀਆਂ ਵਿੱਚ ਬਿੱਲ ਬੇਸ਼ੱਕ ਫਰੀ ਹੁੰਦੇ ਹਨ, ਪਰ ਜੇਕਰ ਔਸਤ ਕੱਢੀਏ ਤਾਂ 12 ਮਹੀਨਿਆਂ ਵਿੱਚ ਹਰ ਮਹੀਨੇ 2000 ਰੁਪਏ ਬਿੱਲ ਆ ਰਹੇ ਹਨ।
ਉਨ੍ਹਾਂ ਕਿਹਾ ਕਿ ਸਿਆਸਤ ਵਿੱਚ ਦਲ-ਬਦਲੀ ਜਾਰੀ ਹੈ। ਅਜਿਹਾ ਪਹਿਲਾਂ ਵੀ ਹੁੰਦਾ ਰਿਹਾ ਹੈ ਤੇ ਅੱਗੇ ਵੀ ਹੁੰਦਾ ਰਹੇਗਾ। ਲੋਕਾਂ ਨੇ ਫੈਸਲਾ ਕਰਨਾ ਹੈ ਕਿ ਉਹ ਪਹਿਲਾਂ ਕਿੱਥੇ ਸੀ ਤੇ ਹੁਣ ਕਿੱਥੇ ਹਨ, ਉਹ ਪਹਿਲਾਂ ਉੱਥੇ ਕਿਉਂ ਸੀ ਤੇ ਹੁਣ ਇੱਥੇ ਕਿਉਂ ਹਨ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਖਿਲਾਫ ਮੁਕੱਦਮਿਆਂ 'ਤੇ ਘਿਰੀ ਕਾਂਗਰਸ, ਵਿਰੋਧੀ ਪੁੱਛ ਰਹੇ ਸਵਾਲ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/