Fazilka News : ਫਾਜ਼ਿਲਕਾ ਦੇ ਪਿੰਡ ਬਣਵਾਲਾ ਦੇ ਲੋਕਾਂ ਨੇ ਐਸਡੀਐਮ ਦਫ਼ਤਰ ਦਾ ਘਿਰਾਓ ਕਰ ਲਿਆ ਹੈ। ਮਹਿਲਾਵਾਂ ਸਮੇਤ ਪਹੁੰਚੇ ਪਿੰਡ ਦੇ ਲੋਕਾਂ ਨੇ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਹਨ। ਪਿੰਡ ਦੇ ਲੋਕਾਂ ਦਾ ਇਲਜ਼ਾਮ ਹੈ ਕਿ ਪਿੰਡ ਦੇ ਵਿੱਚ ਬਣੇ ਮੰਦਰ ਦੀ ਗੋਲਕ ਨੂੰ ਦੇਰ ਰਾਤ ਖੋਲ੍ਹਿਆ ਗਿਆ ਹੈ ਤੇ ਜਦੋਂ ਓਹਨਾਂ ਵੱਲੋਂ ਦੇਰ ਰਾਤ ਮੌਕੇ 'ਤੇ ਮੰਦਿਰ ਵਿਚ ਪਹੁੰਚ ਕੀਤੀ ਗਈ ਤਾਂ ਉਹ ਲੋਕ ਮੰਦਰ ਦੇ ਵਿਚੋਂ ਭੱਜ ਗਏ। 

 


ਜਦਕਿ ਪ੍ਰਸ਼ਾਸਨ ਦੇ ਮੁਤਾਬਿਕ ਲੋਕਾਂ ਵੱਲੋਂ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਦੇਰ ਰਾਤ ਮੰਦਰ ਦੀ ਗੋਲਕ ਖੋਲ੍ਹ ਦੇ ਪੈਸੇ ਗਿਣੇ ਗਏ ਨੇ ਅਤੇ ਸ਼ੱਕ ਹੈ ਕਿ ਪੈਸੇ ਦਾ ਗਲਤ ਇਸਤਮਾਲ ਤਾਂ ਨਹੀਂ ਹੋ ਰਿਹਾ। ਇਸ ਮਾਮਲੇ 'ਤੇ ਉਸ ਸਮੇਂ ਮੌਜੂਦ ਸਾਰੇ ਲੋਕਾਂ ਨੂੰ ਤਲਬ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਪਾਏ ਜਾਣ ਤੇ ਕਾਰਵਾਈ ਕੀਤੀ ਜਾਵੇਗੀ। 

 



 

 ਦੱਸ ਦੇਈਏ ਕਿ ਮਹਿਲਾਵਾਂ ਸਮੇਤ ਪਹੁੰਚੇ ਪਿੰਡ ਦੇ ਲੋਕਾਂ ਨੇ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਹਨ। ਪਿੰਡ ਦੇ ਲੋਕਾਂ ਦਾ ਇਲਜ਼ਾਮ ਹੈ ਕਿ ਪਿੰਡ ਦੇ ਵਿੱਚ ਬਣੇ ਮੰਦਰ ਦੀ ਗੋਲਕ ਨੂੰ ਦੇਰ ਰਾਤ ਖੋਲ੍ਹਿਆ ਗਿਆ ਹੈ ਤੇ ਜਦੋਂ ਓਹਨਾਂ ਵੱਲੋਂ ਦੇਰ ਰਾਤ ਮੌਕੇ 'ਤੇ ਮੰਦਿਰ ਵਿਚ ਪਹੁੰਚ ਕੀਤੀ ਗਈ ਤਾਂ ਉਹ ਲੋਕ ਮੰਦਰ ਦੇ ਵਿਚੋਂ ਭੱਜ ਗਏ। ਜਦਕਿ ਪ੍ਰਸ਼ਾਸਨ ਦੇ ਮੁਤਾਬਿਕ ਲੋਕਾਂ ਵੱਲੋਂ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਦੇਰ ਰਾਤ ਮੰਦਰ ਦੀ ਗੋਲਕ ਖੋਲ੍ਹ ਦੇ ਪੈਸੇ ਗਿਣੇ ਗਏ ਨੇ ਅਤੇ ਸ਼ੱਕ ਹੈ ਕਿ ਪੈਸੇ ਦਾ ਗਲਤ ਇਸਤਮਾਲ ਤਾਂ ਨਹੀਂ ਹੋ ਰਿਹਾ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।