Punjab News: ਪੰਜਾਬ ਸਰਕਾਰ ਨੇ ਵਿਆਹ-ਪੈਲੇਸਾਂ ਵਿੱਚ ਪਰੋਸੀ ਜਾਣ ਵਾਲੀ ਸ਼ਰਾਬ ਦੇ ਰੇਟ ਤੈਅ ਕਰ ਦਿੱਤੇ ਹਨ। ਸ਼ਰਾਬ ਠੇਕੇਦਾਰ ਕਰਮਚਾਰੀ ਹੁਣ ਵਿਆਹ ਪੈਲੇਸਾਂ ਵਿੱਚ ਮਨਮਾਨੀ ਕੀਮਤ ਨਹੀਂ ਵਸੂਲ ਸਕਣਗੇ। ਹਰੇਕ ਬ੍ਰਾਂਡ ਦੀ ਸ਼ਰਾਬ ਦੇ ਕੀਮਤ ਉਸੇ ਦਰ 'ਤੇ ਨਿਰਧਾਰਤ ਅਤੇ ਵੇਚੀ ਜਾਵੇਗੀ।
ਪੰਜਾਬ ਦੀ ਨਵੀਂ ਆਬਕਾਰੀ ਨੀਤੀ 2025-26 ਦੇ ਤਹਿਤ, ਇੱਕ ਵਿਸ਼ੇਸ਼ ਕਮੇਟੀ ਨੇ ਵਿਆਹ ਪੈਲੇਸਾਂ ਵਿੱਚ ਸ਼ਰਾਬ ਦੇ ਰੇਟ ਨਿਰਧਾਰਤ ਕੀਤੇ ਹਨ। ਸਰਕਾਰ ਨੇ ਪ੍ਰਤੀ ਸ਼ਰਾਬ ਦੀ ਬੋਤਲ ਵੱਧ ਤੋਂ ਵੱਧ ਕੀਮਤ ਨਿਰਧਾਰਤ ਕੀਤੀ ਹੈ। ਪਹਿਲਾਂ, ਠੇਕੇਦਾਰ ਮਨਮਾਨੇ ਭਾਅ ਵਸੂਲਦੇ ਸਨ।
ਸਰਕਾਰ ਦੁਆਰਾ ਜਾਰੀ ਆਦੇਸ਼...
ਹੁਣ ਪੜ੍ਹੋ ਪੂਰੀ ਰੇਸਟ (ਪ੍ਰਤੀ ਪੇਟੀ) ਸੂਚੀ ...
ਏਸੀਪੀ, ਪਾਰਟੀ ਸਪੈਸ਼ਲ, ਗ੍ਰੈਂਡ ਅਫੇਅਰ, ਕਿੰਗ ਗੋਲਡ, ਮਾਸਟਰ ਮੋਮੈਂਟ, ਅਫਸਰਜ਼ ਚੁਆਇਸ, ਪਾਨ ਬਨਾਰਸੀ, ਬਲੂ ਡਾਇਮੰਡ, ਓਲਡ ਮੋਨਕ ਰਮ, ਸੋਲਨ ਨੰਬਰ 1 - ₹3,900।
ਮੈਕਡੋਵਲਜ਼ ਨੰਬਰ 1, ਆਈਸ ਬਲੂ, ਇੰਪੀਰੀਅਲ ਬਲੂ, ਸੋਲਨ ਬਲੈਕ - ₹5,000।
ਰੈੱਡ ਨਾਈਟ, ਪੀਐਮ ਬਲੈਕ, ਐਮਐਮ ਵੋਡਕਾ, ਰਾਇਲ ਚੈਲੇਂਜ, ਰਾਇਲ ਸਟੈਗ, ਸਟਰਲਿੰਗ ਬੀ-7, ਆਲ ਸੀਜ਼ਨ, ਇੰਪੀਰੀਅਲ ਬਲੈਕ - ₹6,600।
ਰਾਇਲ ਸਟੈਗ, ਬੈਰਲ ਸਿਲੈਕਟ, ਐਮਐਮ ਫਲੇਵਰ - ₹7,800 ਪ੍ਰਤੀ ਕੇਸ।
ਓਲਡ ਮੌਂਕ ਸੁਪਰੀਮ, ਸਮਿਰਨੌਫ ਵੋਡਕਾ, ਓਲਡ ਮੌਂਕ ਲੈਜੇਂਡ, ਪੀਟਰ ਸਕਾਚ, ਬਕਾਰਡੀ ਰਮ, ਗੋਲਫਰਜ਼ ਸ਼ਾਟ, ਰੌਕਫੋਰਡ ਕਲਾਸਿਕ, ਸਟਾਰ ਵਾਕਰ, ਓਕ ਸਮਿਥ ਗੋਲਡ, ਬਲੈਂਡਰਜ਼ ਪ੍ਰਾਈਡ, ਸਿਗਨੇਚਰ - ₹8,800।
ਰੌਕਫੋਰਡ ਰਿਜ਼ਰਵ, ਬਲੈਂਡਰਜ਼ ਰਿਜ਼ਰਵ, ਐਂਟੀ ਕਿਟੀ ਬਲੂ, ਵੈਟ-69, ਪਾਸਪੋਰਟ - ₹10,000।
ਬਲੈਕ ਐਂਡ ਵ੍ਹਾਈਟ, ਡੁਅਰ ਵ੍ਹਾਈਟ ਲੇਬਲ, 100 ਪਾਈਪਰ, ਬਲੈਕ ਡੌਗ ਸੈਂਚੁਰੀ, ਟੀਚਰਜ਼ ਹਾਈਲੈਂਡ ਕਰੀਮ - ₹12,000।
100 ਪਾਈਪਰ (12 ਸਾਲ ਪੁਰਾਣਾ), ਬਲੈਕ ਡੌਗ ਗੋਲਡ, ਟੀਚਰਜ਼ 50, ਸੁਲਾ ਸ਼ਿਰਾਜ਼ ਵਾਈਨ - ₹21,300।
ਬੈਲੈਂਟਾਈਨਜ਼, ਜੌਨੀ ਵਾਕਰ ਰੈੱਡ ਲੇਬਲ, ਐਬਸੋਲਟ ਵੋਡਕਾ, ਜਿਮ ਬੀਮ - ₹15,800।ਜੇ ਐਂਡ ਐਚ ਰੇਅਰ, ਜੇਮਸਨ, ਕੈਮਿਨੋ ਟਕੀਲਾ - ₹18,800।
ਆਰਡਮੋਰ, ਜੌਨੀ ਵਾਕਰ ਬਲੈਕ ਲੇਬਲ, ਚਿਵਾਸ ਰੀਗਲ - ₹26,600।
ਬੇਲਵੇਡੇਰੇ ਵੋਡਕਾ - ₹36,600।
ਜੈਕ ਡੈਨੀਅਲਜ਼, ਗ੍ਰੇ ਗੂਜ਼ ਵੋਡਕਾ, ਸੀਰੋ ਵੋਡਕਾ, ਜੌਨੀ ਵਾਕਰ ਡਬਲ ਬਲੈਕ, ਗਲੇਨਲਿਵੇਟ 12 ਸਾਲ, ਮੰਕੀ ਸ਼ੋਲਡਰ, ਗਲੇਨਫਿਡਿਚ 12 ਸਾਲ, ਲੈਫਰੋਏਗ 10 ਸਾਲ - ₹39,600।
ਸਿੰਗਲਟਨ, ਟੈਲਿਸਕਰ, ਜੌਨੀ ਵਾਕਰ ਗੋਲਡ ਲੇਬਲ ਰਿਜ਼ਰਵ - ₹50,900।
ਜੋਨੀ ਵਾਕਰ ਗੋਲਡ ਸਕਾਚ ਲਿਮਟਿਡ ਐਡੀਸ਼ਨ - ₹54,000।
ਚੀਵਾਸ ਰੀਗਲ (18 ਸਾਲ) - ₹60,900।
ਜੈਕਬਜ਼ ਕਰੀਕ ਵਾਈਨ - ₹13,100।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।