Breaking News LIVE: ਕੋਰੋਨਾ ਨੇ ਮੁੜ ਮਚਾਈ ਤਬਾਹੀ, ਇੱਕਦਮ ਚੜ੍ਹਿਆ ਗ੍ਰਾਫ

Punjab Breaking News, 15 July 2021 LIVE Updates: ਦੇਸ਼ ਵਿੱਚ ਫਿਰ ਤੋਂ ਕੋਰੋਨਾ ਦੇ ਮਾਮਲਿਆਂ ਵਿੱਚ ਤੇਜ਼ੀ ਆਈ ਹੈ। ਪਿਛਲੇ 24 ਘੰਟਿਆਂ ਵਿੱਚ 41,755 ਨਵੇਂ ਮਰੀਜ਼ਾਂ ਦੀ ਪਛਾਣ ਕੀਤੀ ਗਈ ਤੇ 39,289 ਇਲਾਜ ਦੌਰਾਨ ਠੀਕ ਹੋਏ।

ਏਬੀਪੀ ਸਾਂਝਾ Last Updated: 15 Jul 2021 10:36 AM

ਪਿਛੋਕੜ

Punjab Breaking News, 15 July 2021 LIVE Updates: ਦੇਸ਼ ਵਿੱਚ ਫਿਰ ਤੋਂ ਕੋਰੋਨਾ ਦੇ ਮਾਮਲਿਆਂ ਵਿੱਚ ਤੇਜ਼ੀ ਆਈ ਹੈ। ਪਿਛਲੇ 24 ਘੰਟਿਆਂ ਵਿੱਚ 41,755 ਨਵੇਂ ਮਰੀਜ਼ਾਂ ਦੀ ਪਛਾਣ ਕੀਤੀ ਗਈ...More

ਹਰ ਰੋਜ਼ ਔਸਤਨ ਸਿਰਫ 35-40 ਲੱਖ ਟੀਕੇ ਲਗਾਏ ਜਾ ਰਹੇ

ਹੁਣ ਹਰ ਰੋਜ਼ ਔਸਤਨ ਸਿਰਫ 35-40 ਲੱਖ ਟੀਕੇ ਲਗਾਏ ਜਾ ਰਹੇ ਹਨ। ਸਾਰੇ ਦੇਸ਼ ਵਾਸੀਆਂ ਦੇ ਵੈਕਸੀਨੇਸ਼ਨ ਲਈ 200 ਕਰੋੜ ਖੁਰਾਕਾਂ ਦੀ ਜ਼ਰੂਰਤ ਹੈ। ਹੁਣ ਤਕ ਸਿਰਫ ਪੰਜ ਪ੍ਰਤੀਸ਼ਤ ਆਬਾਦੀ ਨੂੰ ਦੋਵੇਂ ਖੁਰਾਕਾਂ ਮਿਲੀਆਂ ਹਨ।