ਚੰਡੀਗੜ੍ਹ: ਪੰਜਾਬ ਸਰਕਾਰ ਨੇ ਅੱਜ ਸੀਨੀਅਰ ਅਫਸਰਾਂ ਦੇ ਵੱਡੇ ਪੱਧਰ ਉੱਪਰ ਤਬਾਦਲੇ ਕੀਤੇ ਹਨ। ਸਰਕਾਰੀ ਨੋਟਿਸ ਮੁਤਾਬਕ 24 ਆਈਏਐਸ ਸਣੇ 33 ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। ਵੇਖੋ ਲਿਸਟ
ਬ੍ਰੇਕਿੰਗ! ਪੰਜਾਬ ਸਰਕਾਰ ਵੱਲੋਂ 24 ਆਈਏਐਸ ਸਣੇ 33 ਅਫਸਰਾਂ ਦੇ ਤਬਾਦਲੇ, ਵੇਖੋ ਲਿਸਟ
abp sanjha | ravneetk | 24 Apr 2022 03:03 PM (IST)
ਪੰਜਾਬ ਸਰਕਾਰ ਨੇ ਅੱਜ ਸੀਨੀਅਰ ਅਫਸਰਾਂ ਦੇ ਵੱਡੇ ਪੱਧਰ ਉੱਪਰ ਤਬਾਦਲੇ ਕੀਤੇ ਹਨ। ਸਰਕਾਰੀ ਨੋਟਿਸ ਮੁਤਾਬਕ 24 ਆਈਏਐਸ ਸਣੇ 33 ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ।
Punjab Government Transfers