ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਸਮਾਂ ਵਧ ਗਿਆ ਹੈ। ਹੁਣ ਅੱਜ ਤੋਂ ਸ਼ੁਰੂ ਹੋਇਆ ਸੈਸ਼ਨ 4 ਮਾਰਚ ਤੱਕ ਚੱਲੇਗਾ। ਪਹਿਲਾਂ ਬਜਟ ਸੈਸ਼ਨ ਦਾ ਸਮਾਂ 20 ਤੋਂ 28 ਫਰਵਰੀ ਤਕ ਤੈਅ ਕੀਤਾ ਗਿਆ ਸੀ।
ਅੱਜ ਵਿਧਾਨ ਸਭਾ ਦੀ ਬਿਜ਼ਨੈੱਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਵਿੱਚ ਸੈਸ਼ਨ ਦਾ ਸਮਾਂ ਵਧਾ ਦਿੱਤਾ ਗਿਆ। ਸੈਸ਼ਨ ਦਾ ਸਮਾਂ ਵਧਣ ਦੀ ਸਥਿਤੀ ਵਿੱਚ ਬਜਟ 25 ਫਰਵਰੀ ਦੀ ਥਾਂ 28 ਫਰਵਰੀ ਨੂੰ ਪੇਸ਼ ਕੀਤਾ ਜਾ ਸਕਦਾ ਹੈ।
ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਸਮਾਂ ਵਧਾਇਆ
ਏਬੀਪੀ ਸਾਂਝਾ
Updated at:
20 Feb 2020 12:09 PM (IST)
ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਸਮਾਂ ਵਧ ਗਿਆ ਹੈ। ਹੁਣ ਅੱਜ ਤੋਂ ਸ਼ੁਰੂ ਹੋਇਆ ਸੈਸ਼ਨ 4 ਮਾਰਚ ਤੱਕ ਚੱਲੇਗਾ। ਪਹਿਲਾਂ ਬਜਟ ਸੈਸ਼ਨ ਦਾ ਸਮਾਂ 20 ਤੋਂ 28 ਫਰਵਰੀ ਤਕ ਤੈਅ ਕੀਤਾ ਗਿਆ ਸੀ।
ਪੁਰਾਣੀ ਫੋਟੋ
- - - - - - - - - Advertisement - - - - - - - - -