Hoshiarpur news: ਹੁਸ਼ਿਆਰਪੁਰ ਵਿੱਚ ਟਾਇਰ ਫਟਣ ਕਾਰਨ ਦਸੂਹਾ ਤਲਵਾੜਾ ਮੁੱਖ ਸੜਕ 'ਤੇ ਸਗਰਾਂ ਪੁਲ 'ਤੇ ਇਕ ਨਿੱਜੀ ਕੰਪਨੀ ਦੀ ਬੱਸ ਬੇਕਾਬੂ ਹੋ ਕੇ ਰੇਲਿੰਗ ਨਾਲ ਟਕਰਾ ਗਈ।


ਖੁਸ਼ਕਿਸਮਤੀ ਹੈ ਕਿ ਸਾਰੀਆਂ ਸਵਾਰੀਆਂ ਅਤੇ ਬੱਸ ਡਰਾਈਵਰ ਸੁਰੱਖਿਅਤ ਹਨ। ਜਾਣਕਾਰੀ ਦਿੰਦਿਆਂ ਹੋਇਆਂ ਟਰੱਕ ਡਰਾਈਵਰ ਨੇ ਦੱਸਿਆ ਕਿ ਸਗਰਾਂ ਪੁਲ 'ਤੇ ਅਚਾਨਕ ਬੱਸ ਦਾ ਸਪਰਿੰਗ ਟੁੱਟ ਗਿਆ ਅਤੇ ਟਾਇਰ ਫੱਟ ਗਿਆ, ਜਿਸ ਕਾਰਨ ਬੱਸ ਪੁਲ ਦੇ ਵਿਚਕਾਰ ਰੇਲਿੰਗ ਨਾਲ ਟਕਰਾ ਕੇ ਰੁਕ ਗਈ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।


ਇਹ ਵੀ ਪੜ੍ਹੋ: Punjab news: ਛੁੱਟੀ ਕੱਟਣ ਆਏ ਫੌਜੀ ਦੀ ਅਚਾਨਕ ਹੋਈ ਮੌਤ, ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸੰਸਕਾਰ