ਪੜਚੋਲ ਕਰੋ

Punjab News: ਪੰਜਾਬ 'ਚ ਵਾਪਰਿਆ ਭਿਆਨਕ ਹਾਦਸਾ, ਟੂਰਿਸਟ ਬੱਸ ਤੇ ਟਰੱਕ ਦੀ ਜ਼ੋਰਦਾਰ ਟੱਕਰ! ਪੈ ਗਿਆ ਚੀਕ-ਚਿਹਾੜਾ; ਲਗਭਗ 18 ਸਵਾਰੀਆਂ...

Dasuya News: ਪੰਜਾਬ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਤੜਕਸਾਰ ਇੱਕ ਭਿਆਨਕ ਹਾਦਸਾ ਵਾਪਰਿਆ। ਜਿਸ ਨਾਲ ਲੋਕਾਂ ਵਿਚਾਲੇ ਚੀਕ ਚਿਹਾੜਾ ਪੈ ਗਿਆ। ਦਰਅਸਲ, ਨਾਗਲਾ ਰਾਸ਼ਟਰੀ ਰਾਜਮਾਰਗ ਦਸੂਹਾ ਨੇੜੇ...

Dasuya News: ਪੰਜਾਬ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਤੜਕਸਾਰ ਇੱਕ ਭਿਆਨਕ ਹਾਦਸਾ ਵਾਪਰਿਆ। ਜਿਸ ਨਾਲ ਲੋਕਾਂ ਵਿਚਾਲੇ ਚੀਕ ਚਿਹਾੜਾ ਪੈ ਗਿਆ। ਦਰਅਸਲ, ਨਾਗਲਾ ਰਾਸ਼ਟਰੀ ਰਾਜਮਾਰਗ ਦਸੂਹਾ ਨੇੜੇ ਚੱਕ ਕਾਸਮ ਉੱਚੀ ਬੱਸੀ ਵਿਖੇ ਅੱਜ ਸਵੇਰੇ ਇਕ ਟੂਰਿਸਟ ਬਸ ਜੋ ਦਿੱਲੀ ਤੋਂ ਜੰਮੂ ਜਾ ਰਹੀ ਸੀ ਅਤੇ ਪਠਾਨਕੋਟ ਸਾਈਡ ਤੋਂ ਦਸੂਹਾ ਵੱਲ ਆ ਰਹੇ ਟਰੱਕ ਨਾਲ ਉਸ ਦੀ ਭਿਆਨਕ ਟੱਕਰ ਹੋ ਗਈ। ਇਸ ਦੌਰਾਨ ਸਾਹਿਬ ਕੰਪਨੀ ਦੀ ਟੂਰਿਸਟ ਬੱਸ ਦੇ ਡਰਾਈਵਰ ਮੁਸਤਾਕ ਅਹਿਮਦ ਪੁੱਤਰ ਫਰੂਕਦੀਨ ਅਹਿਮਦ ਬਾਸੀ ਜੰਮੂ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਲੋਕਾਂ ਨੇ ਪੁਲਸ ਦੀ ਮਦਦ ਨਾਲ ਉਸ ਨੂੰ ਬੱਸ ਦੇ ਸਟੇਰਿੰਗ ਤੋੜ ਕੇ ਬੜੀ ਮੁਸ਼ਕਿਲ ਨਾਲ ਉਸ ਨੂੰ ਬਾਹਰ ਕੱਢਿਆ ਦੋਵੇਂ ਲੱਤਾਂ 'ਤੇ ਗੰਭੀਰ ਸੱਟਾਂ ਲੱਗੀਆਂ।

ਹਾਦਸੇ ਤੋਂ ਬਾਅਦ ਬਸ ਅੰਦਰ ਚੀਕ-ਚਿਹਾੜਾ ਪੈ ਗਿਆ

ਇਸ ਤੋਂ ਇਲਾਵਾ ਬੱਸ ਵਿੱਚ ਸਵਾਰ ਦੁਰਗਾ ਦੱਤ ਪੁੱਤਰ ਹੇਮਰਾਜ ਵਾਸੀ ਨੱਕ ਧਾਮ ਮਜ਼ਬੂਤ ਲੋਢਾ ਉਦੋਂ ਪਰ ਜੰਮੂ ਵਿਜੇ ਕੁਮਾਰੀ ਪਤਨੀ ਮਨਿੰਦਰ ਕੁਮਾਰ ਬਾਸੀ ਕਠੂਆ ਅਤੇ ਇਕ ਹੋਰ ਸਵਾਰੀ ਗੰਭੀਰ ਜ਼ਖ਼ਮੀ ਹੋ ਗਈਆਂ। ਉਨ੍ਹਾਂ ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਦਾਖ਼ਲ ਕਰਾਇਆ ਗਿਆ। ਸੂਚਨਾ ਅਨੁਸਾਰ ਬਸ ਅਤੇ ਟਰੱਕ ਦੀ ਜਦੋਂ ਟੱਕਰ ਹੋਈ ਤਾਂ ਬਸ ਅੰਦਰ ਚੀਕ-ਚਿਹਾੜਾ ਪੈ ਗਿਆ। ਪਤਾ ਲੱਗਾ ਕਿ ਬਸ ਅੰਦਰ ਲਗਭਗ 18 ਸਵਾਰੀਆਂ ਸਵਾਰ ਸਨ। ਕੁਝ ਨੂੰ ਮਮੂਲੀ ਸੱਟਾਂ ਵੀ ਲੱਗੀਆਂ।  ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਦਸੂਆ ਦੇ ਏ. ਐੱਸ. ਆਈ. ਮਹਿੰਦਰ ਸਿੰਘ ਜੋ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪਹੁੰਚੇ।

ਉਨ੍ਹਾਂ ਦੱਸਿਆ ਕਿ ਚੱਕ ਕਾਸਮ ਉੱਚੀ ਬੱਸੀ ਦੌਰਾਨ ਸੜਕ ਦੀ ਰਿਪੇਅਰ ਚੱਲ ਰਹੀ ਹੈ ਅਤੇ ਸੜਕ ਵਨ ਵੇਅ ਹੀ ਚੱਲ ਰਹੀ ਹੈ, ਜਿਸ ਕਾਰਨ ਇਹ ਹਾਦਸਾ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਟਰੱਕ ਡਰਾਈਵਰ ਹਾਦਸੇ ਤੋਂ ਬਾਅਦ ਫਰਾਰ ਹੋ ਗਿਆ ਅਤੇ ਮੌਕੇ 'ਤੇ ਟਰੱਕ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਅਤੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬਸ ਦੇ ਮੋਹਰਲੇ ਹਿੱਸੇ ਦੇ ਪਰਖੱਚੇ ਉੱਡ ਗਏ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

Influencer Nancy Grewal: ਇੰਫਲੂਇੰਸਰ ਨੈਨਸੀ ਗਰੇਵਾਲ ਦੀ ਮੌਤ ਮਾਮਲੇ 'ਤੇ ਮਾਂ ਨੇ ਲਿਆ ਯੂ-ਟਰਨ, ਬੋਲੀ- ਹੋਸ਼ 'ਚ ਨਹੀਂ ਸੀ ਕਿ ਕਿਸਦਾ ਨਾਮ ਲੈ ਲਿਆ...
ਇੰਫਲੂਇੰਸਰ ਨੈਨਸੀ ਗਰੇਵਾਲ ਦੀ ਮੌਤ ਮਾਮਲੇ 'ਤੇ ਮਾਂ ਨੇ ਲਿਆ ਯੂ-ਟਰਨ, ਬੋਲੀ- ਹੋਸ਼ 'ਚ ਨਹੀਂ ਸੀ ਕਿ ਕਿਸਦਾ ਨਾਮ ਲੈ ਲਿਆ...
Punjab News: ਪੰਜਾਬ 'ਚ ਮੱਚਿਆ ਹਾਹਾਕਾਰ, ਲੋਕ ਹੋਏ ਪਰੇਸ਼ਾਨ, LPG ਵਪਾਰਕ ਸਿਲੰਡਰਾਂ ਦੀ ਸਪਲਾਈ ਬੰਦ: ਘਰੇਲੂ ਸਿਲੰਡਰ ਵੀ ਸਿਰਫ਼...
ਪੰਜਾਬ 'ਚ ਮੱਚਿਆ ਹਾਹਾਕਾਰ, ਲੋਕ ਹੋਏ ਪਰੇਸ਼ਾਨ, LPG ਵਪਾਰਕ ਸਿਲੰਡਰਾਂ ਦੀ ਸਪਲਾਈ ਬੰਦ: ਘਰੇਲੂ ਸਿਲੰਡਰ ਵੀ ਸਿਰਫ਼...
Ranjit Singh ਦਾ ਪਿੰਡ ਆਦੀਆਂ 'ਚ ਹੋਇਆ ਅੰਤਿਮ ਸਸਕਾਰ , ਭੁੱਬਾਂ ਮਾਰ ਕੇ ਰੋਈ ਰਣਜੀਤ ਦੀ ਮਾਂ , ਪੁੱਤ ਨੂੰ ਸਿਹਰਾ ਬੰਨ੍ਹ ਕੇ ਕੀਤਾ ਵਿਦਾ
Ranjit Singh ਦਾ ਪਿੰਡ ਆਦੀਆਂ 'ਚ ਹੋਇਆ ਅੰਤਿਮ ਸਸਕਾਰ , ਭੁੱਬਾਂ ਮਾਰ ਕੇ ਰੋਈ ਰਣਜੀਤ ਦੀ ਮਾਂ , ਪੁੱਤ ਨੂੰ ਸਿਹਰਾ ਬੰਨ੍ਹ ਕੇ ਕੀਤਾ ਵਿਦਾ
Mohali ਦੇ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚਣ ਦੇ ਮਾਮਲੇ 'ਚ SGPC ਨੇ ਸਕੱਤਰ ਪ੍ਰਤਾਪ ਸਿੰਘ ਨੂੰ ਕੀਤਾ ਸਸਪੈਂਡ
Mohali ਦੇ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚਣ ਦੇ ਮਾਮਲੇ 'ਚ SGPC ਨੇ ਸਕੱਤਰ ਪ੍ਰਤਾਪ ਸਿੰਘ ਨੂੰ ਕੀਤਾ ਸਸਪੈਂਡ
Advertisement

ਵੀਡੀਓਜ਼

ਮੈਨੂੰ CM ਬਣਾਓ, ਮੈਂ ਗੈਂਗਸਟਰਵਾਦ ਕਰ ਦਿਆਂਗਾ ਸਾਫ਼
ਪੰਜਾਬ 'ਚ CM ਨਹੀਂ, ਗੈਂਗਸਟਰ ਕਰ ਰਹੇ ਨੇ ਰਾਜ
ਆਪ ਦੀਆਂ ਝੂਠੀਆਂ ਗੱਲਾਂ 'ਚ ਫੱਸ ਗਏ ਪੰਜਾਬ ਦੇ ਲੋਕ, CM ਨੂੰ ਬੋਲੇ ਸੁਖਬੀਰ ਬਾਦਲ
“ਅਸੀਂ ਝੂਠੇ ਪਰਚਿਆਂ ਤੋਂ ਨਹੀਂ ਡਰਦੇ!” – ਮਜੀਠੀਆ ਦੀ ਲਲਕਾਰ
“ਪੰਜਾਬ ‘ਤੇ ਕਰਜ਼ੇ ਦਾ ਪਹਾੜ!” – ਮਜੀਠੀਆ ਨੇ ਘੇਰੇ CM ਮਾਨ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Influencer Nancy Grewal: ਇੰਫਲੂਇੰਸਰ ਨੈਨਸੀ ਗਰੇਵਾਲ ਦੀ ਮੌਤ ਮਾਮਲੇ 'ਤੇ ਮਾਂ ਨੇ ਲਿਆ ਯੂ-ਟਰਨ, ਬੋਲੀ- ਹੋਸ਼ 'ਚ ਨਹੀਂ ਸੀ ਕਿ ਕਿਸਦਾ ਨਾਮ ਲੈ ਲਿਆ...
ਇੰਫਲੂਇੰਸਰ ਨੈਨਸੀ ਗਰੇਵਾਲ ਦੀ ਮੌਤ ਮਾਮਲੇ 'ਤੇ ਮਾਂ ਨੇ ਲਿਆ ਯੂ-ਟਰਨ, ਬੋਲੀ- ਹੋਸ਼ 'ਚ ਨਹੀਂ ਸੀ ਕਿ ਕਿਸਦਾ ਨਾਮ ਲੈ ਲਿਆ...
Jalandhar ਦੇ ਇੱਕ ਪੁਲਿਸ ਸਟੇਸ਼ਨ 'ਚ ਵਿਜੀਲੈਂਸ ਨੇ ASI ਨੂੰ ਰਿਸ਼ਵਤ ਲੈਂਦਿਆਂ ਕੀਤਾ ਗ੍ਰਿਫ਼ਤਾਰ , ਕੇਸ 'ਚ ਫਸਾਉਣ ਦੀ ਦੇ ਰਿਹਾ ਸੀ ਧਮਕੀ  
Jalandhar ਦੇ ਇੱਕ ਪੁਲਿਸ ਸਟੇਸ਼ਨ 'ਚ ਵਿਜੀਲੈਂਸ ਨੇ ASI ਨੂੰ ਰਿਸ਼ਵਤ ਲੈਂਦਿਆਂ ਕੀਤਾ ਗ੍ਰਿਫ਼ਤਾਰ , ਕੇਸ 'ਚ ਫਸਾਉਣ ਦੀ ਦੇ ਰਿਹਾ ਸੀ ਧਮਕੀ  
Project Cheetah  : ਮਾਦਾ ਚੀਤਾ 'ਜਵਾਲਾ' ਨੇ 5 ਸ਼ਾਵਕਾਂ ਨੂੰ ਦਿੱਤਾ ਜਨਮ, ਦੇਸ਼ 'ਚ ਚੀਤਿਆਂ ਦੀ ਗਿਣਤੀ ਹੋਈ 53
Project Cheetah  : ਮਾਦਾ ਚੀਤਾ 'ਜਵਾਲਾ' ਨੇ 5 ਸ਼ਾਵਕਾਂ ਨੂੰ ਦਿੱਤਾ ਜਨਮ, ਦੇਸ਼ 'ਚ ਚੀਤਿਆਂ ਦੀ ਗਿਣਤੀ ਹੋਈ 53
Delhi Riots Case 2020 : ਸ਼ਰਜੀਲ ਇਮਾਮ ਨੂੰ ਵੱਡੀ ਰਾਹਤ, ਅਦਾਲਤ ਨੇ ਦਿੱਤੀ ਅੰਤਰਿਮ ਜ਼ਮਾਨਤ
Delhi Riots Case 2020 : ਸ਼ਰਜੀਲ ਇਮਾਮ ਨੂੰ ਵੱਡੀ ਰਾਹਤ, ਅਦਾਲਤ ਨੇ ਦਿੱਤੀ ਅੰਤਰਿਮ ਜ਼ਮਾਨਤ
ਜਲੰਧਰ ਦੇ ਨੌਜਵਾਨ ਦੀ ਕਬੱਡੀ ਖਿਡਾਰੀ ਦੀ ਮੌਤ, ਮੱਚਿਆ ਚੀਕ ਚੀਹਾੜਾ
ਜਲੰਧਰ ਦੇ ਨੌਜਵਾਨ ਦੀ ਕਬੱਡੀ ਖਿਡਾਰੀ ਦੀ ਮੌਤ, ਮੱਚਿਆ ਚੀਕ ਚੀਹਾੜਾ
Bihar News : ਨਿਸ਼ਾਂਤ ਕੁਮਾਰ ਬਣਗੇ ਡਿਪਟੀ CM ? ਨਿਤੀਸ਼ ਕੁਮਾਰ ਦੇ ਕਰੀਬੀ ਵਿਜੇ ਕੁਮਾਰ ਚੌਧਰੀ ਨੇ ਸਾਫ਼ ਕੀਤੀ ਤਸਵੀਰ 
Bihar News : ਨਿਸ਼ਾਂਤ ਕੁਮਾਰ ਬਣਗੇ ਡਿਪਟੀ CM ? ਨਿਤੀਸ਼ ਕੁਮਾਰ ਦੇ ਕਰੀਬੀ ਵਿਜੇ ਕੁਮਾਰ ਚੌਧਰੀ ਨੇ ਸਾਫ਼ ਕੀਤੀ ਤਸਵੀਰ 
Amritsar 'ਚ 9 ਕਿਲੋ ਹੈਰੋਇਨ ਸਮੇਤ ਇੱਕ ਤਸਕਰ ਗ੍ਰਿਫ਼ਤਾਰ , ਪਾਕਿਸਤਾਨ ਤੋਂ ਚੱਲ ਰਿਹਾ ਸੀ ਤਸਕਰੀ ਦਾ ਨੈੱਟਵਰਕ
Amritsar 'ਚ 9 ਕਿਲੋ ਹੈਰੋਇਨ ਸਮੇਤ ਇੱਕ ਤਸਕਰ ਗ੍ਰਿਫ਼ਤਾਰ , ਪਾਕਿਸਤਾਨ ਤੋਂ ਚੱਲ ਰਿਹਾ ਸੀ ਤਸਕਰੀ ਦਾ ਨੈੱਟਵਰਕ
Private Schools : ਕਿਸੇ ਖਾਸ ਦੁਕਨ ਤੋਂ ਕਿਤਾਬਾਂ ਅਤੇ ਵਰਦੀਆਂ ਲੈਣ ਲਈ ਮਜ਼ਬੂਰ ਕਰਨ ਵਾਲੇ ਪ੍ਰਾਈਵੇਟ ਸਕੂਲਾਂ ਦੀ ਹੁਣ ਖੈਰ ਨਹੀਂ
Private Schools : ਕਿਸੇ ਖਾਸ ਦੁਕਨ ਤੋਂ ਕਿਤਾਬਾਂ ਅਤੇ ਵਰਦੀਆਂ ਲੈਣ ਲਈ ਮਜ਼ਬੂਰ ਕਰਨ ਵਾਲੇ ਪ੍ਰਾਈਵੇਟ ਸਕੂਲਾਂ ਦੀ ਹੁਣ ਖੈਰ ਨਹੀਂ
Embed widget