Farmer protest: ਸਰਕਾਰ ਦੇ ਸੂਤਰਾ ਨੇ ਦੱਸਿਆ ਹੈ ਕਿ ਕਿਸਾਨਾਂ ਦੇ ਚੱਲ ਰਹੇ ਧਰਨੇ ਕਾਰਨ ਪੰਜਾਬ ਨੂੰ 50 ਫੀਸਦੀ ਘੱਟ ਡੀਜ਼ਲ ਅਤੇ 20 ਫੀਸਦੀ ਘੱਟ ਗੈਸ ਭੇਜੀ ਜਾ ਸਕੀ ਹੈ