ਹੁਸ਼ਿਆਰਪੁਰ: ਮੁਕੇਰੀਆਂ ਪੁਲਿਸ ਨੇ ਵਿਰੋਧੀ ਅਨਸਰਾਂ ਅਤੇ ਗੈਂਗਸਟਰਾ ਅਤੇ ਗੈਂਗਵਾਰਾਂ ਖ਼ਿਲਾਫ਼ ਵਿੱਢੀ ਗਈ ਮਹਿੰਮ ਤਹਿਤ ਸਾਂਝੇ ਅਪਰੇਸ਼ਨ ਦੌਰਾਨ 3 ਪਿਸਟਲ 32 ਬੋਰ ਸਮੇਤ 6 ਰੌਂਦ ਜਿੰਦਾ ਅਤੇ ਇੱਕ ਭਗੋੜਾ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਂਸਲ ਕੀਤੀ ਹੈ।
ਸਾਂਝੇ ਸਰਚ ਅਪਰੇਸ਼ਨ ਦੌਰਾਨ ਮੁਕੇਰੀਆਂ ਪੁਲਿਸ ਹੱਥ ਲਗੇ 32 ਬੋਰ ਦੇ ਤਿੰਨ ਪਿਸਤੌਲ ਤੇ 6 ਜ਼ਿੰਦਾ ਕਾਰਤੂਸ
abp sanjha | 17 Jul 2022 09:11 AM (IST)
ਮੁਕੇਰੀਆਂ ਪੁਲਿਸ ਨੇ ਵਿਰੋਧੀ ਅਨਸਰਾਂ ਅਤੇ ਗੈਂਗਸਟਰਾ ਅਤੇ ਗੈਂਗਵਾਰਾਂ ਖ਼ਿਲਾਫ਼ ਵਿੱਢੀ ਗਈ ਮਹਿੰਮ ਤਹਿਤ ਸਾਂਝੇ ਅਪਰੇਸ਼ਨ ਦੌਰਾਨ 3 ਪਿਸਟਲ 32 ਬੋਰ ਸਮੇਤ 6 ਰੌਂਦ ਜਿੰਦਾ ਅਤੇ ਇੱਕ ਭਗੋੜਾ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਂਸਲ ਕੀਤੀ ਹੈ।
Punjab Police