Punjab News : ਫਾਜ਼ਿਲਕਾ 'ਚ ਸਰਕਾਰੀ ਵਿਭਾਗਾਂ ਦੇ ਲੱਖਾਂ ਰੁਪਏ ਦੇ ਬਿਜਲੀ ਬਿੱਲ ਬਕਾਇਆ ਹਨ। ਜੋ ਹਾਲੇ ਤੱਕ ਵਿਭਾਗ ਨੂੰ ਅਦਾ ਨਹੀਂ ਕੀਤੇ ਗਏ ਹਨ ਹਾਲਾਂਕਿ ਬਿਜਲੀ ਵਿਭਾਗ ਨੇ ਇਨ੍ਹਾਂ ਸਰਕਾਰੀ ਵਿਭਾਗਾਂ ਨੂੰ ਡਿਫਾਲਟਰ ਐਲਾਨ ਕਰ ਦਿੱਤਾ ਹੈ। ਬਿਜਲੀ ਵਿਭਾਗ ਦੇ ਅਧਿਕਾਰੀ ਦੇ ਮੁਤਾਬਕ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਤੋਂ 61 ਲੱਖ ਸਰਕਾਰੀ ਹਸਪਤਾਲ ਦੀ ਪੁਰਾਣੀ ਇਮਾਰਤ ਦਾ 17 ਲੱਖ ਡੀਸੀ ਐਸਐਸਪੀ ਅਤੇ ਐਸਡੀਐਮ ਕੰਪਲੈਕਸ ਦਾ 60 ਲੱਖ ਰੁਪਏ ਬਕਾਇਆ ਹੈ।
ਫਾਜ਼ਿਲਕਾ ਦੇ ਸਰਕਾਰੀ ਵਿਭਾਗ ਹੋਏ ਡਿਫਾਲਟਰ ਕਰੋੜ ਤੋਂ ਵਧ ਬਿਜਲੀ ਬਿੱਲ ਬਕਾਇਆ
abp sanjha | ravneetk | 11 Jul 2022 10:29 AM (IST)
ਬਿਜਲੀ ਵਿਭਾਗ ਦੇ ਅਧਿਕਾਰੀ ਦੇ ਮੁਤਾਬਕ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਤੋਂ 61 ਲੱਖ ਸਰਕਾਰੀ ਹਸਪਤਾਲ ਦੀ ਪੁਰਾਣੀ ਇਮਾਰਤ ਦਾ 17 ਲੱਖ ਡੀਸੀ ਐਸਐਸਪੀ ਅਤੇ ਐਸਡੀਐਮ ਕੰਪਲੈਕਸ ਦਾ 60 ਲੱਖ ਰੁਪਏ ਬਕਾਇਆ ਹੈ।
Punjab News