ਬਠਿੰਡਾ ਦੀ ਕੇਂਦਰੀ ਜੇਲ੍ਹ ਤੋਂ ਗੈਂਗਸਟਰ ਨੀਟਾ ਦਿਓਲ, ਮਣੀ ਤੇ ਸੁਲੱਖਣ ਬੱਬਰ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਇਹ ਨਾਭਾ ਜੇਲ੍ਹ ਬ੍ਰੇਕ ਕਾਂਡ ਨਾਲ ਸਬੰਧਤ ਸਨ। ਜਦੋਂ ਕਿ ਗੁਰਪ੍ਰੀਤ ਸੇਖੋਂ ਤੇ ਪਲਵਿੰਦਰ ਪਿੰਦਾ ਨੂੰ ਵੀ ਜ਼ਮਾਨਤ ਮਿਲ ਈ ਹੈ ਪਰ ਅਜੇ ਤੱਕ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਗਿਆ ਹੈ। ਦੱਸ ਦਈਏ ਕਿ ਨਾਭਾ ਜੇਲ੍ਹ ਕਾਂਡ ਦੇ ਮੁੱਖ ਆਰੋਪੀ ਗੋਪੀ ਕੋੜਾ ਨੂੰ ਜ਼ਮਾਨਤ ਨਹੀਂ ਮਿਲੀ ਹੈ।
ਗੈਂਗਸਟਰ ਨੀਟਾ ਦਿਓਲ, ਮਣੀ, ਸੁਲੱਖਣ ਬੱਬਰ ਜੇਲ੍ਹ ਤੋਂ ਰਿਹਾਅ, ਗੁਰਪ੍ਰੀਤ ਸੇਖੋਂ, ਪਲਵਿੰਦਰ ਪਿੰਦਾ ਨੂੰ ਮਿਲੀ ਜ਼ਮਾਨਤ, ਨਾਭਾ ਜੇਲ੍ਹ ਬ੍ਰੇਕ ਕਾਂਡ ਨਾਲ ਸੀ ਸਬੰਧ
ABP Sanjha | 10 Sep 2023 02:11 PM (IST)
bn-1