ਮੁਹਾਲੀ: ਕਈ ਅਪਰਾਧਕ ਮਾਮਲਿਆਂ ‘ਚ ਅਤਿ ਲੋੜੀਂਦੇ ਅਤੇ ਤਰਨਾਕ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਪੰਜਾਬ ਪੁਲਿ ਵਲੋਂ ਹਿਰਾਸਤ ‘ਚ ਲੈ ਲਿਆ ਗਿਆ, ਜਿੱਥੇ ਉਸ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਅਤੇ ਕੋਰਟ ਨੇੇ ਗੈਂਗਸਟਰ ਬੁੱਢਾ ਨੂੰ 7 ਦਿਨਾਂ ਯਾਨੀ 30 ਨਵੰਬਰ ਤਕ ਮਿਾਂਡ 'ਤੇ ਭੇਜ ਦਿੱਤਾ ਹੈ। ਸੁਖਪ੍ਰੀਤ ਬੁੱਢਾ ਨੂੰ ਅਰਮੀਨੀਆ ਤੋਂ ਦਿੱਲੀ ਲਿਆਂਦਾ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇੱਥੋਂ ਉਸ ਨੂੰ ਪੰਜਾਬ ਲਿਆਂਦਾ ਗਿਆ।



ਦਵਿੰਦਰ ਬੰਬਹੀ ਗੁਰੱਪ ਦੇ ਮੁਖੀ ਸੁਖਪ੍ਰੀਤ ਬੁੱਢੇ ਦੇ ਸਿਰ 'ਤੇ ਕਤਲ, ਇਰਾਦਾ ਕਤਲ, ਬਲਾਤਵਕਾਰ, ਗੈਰਕਾਨੂੰਨੀ ਗਤੀਵਿਧੀਆ ਰੋਕੂ ਐਕਟ ਸਮੇਤ 15 ਮਾਮਲੇ ਦਰਜ ਹਨ। ਸੁਖਪ੍ਰੀਤ ਨੂੰ ਸਾਲ 2011 'ਚ ਇੱਕ ਕਤਲ ਕੇਸ 'ਚ ਦੋਸ਼ੀ ਐਲਾਿ ਗਿਆ ਸੀ, ਪਰ ਸਾਲ2016 'ਚ ਪੈਰੋਲ ਉਲੰਘਣ ਮਰਗੋ ਉਸ ਨੂੰ ਭਗੋੜਾ ਕਰਾਦਿੰਤਾ ਗਿਆ ਸੀ ਬੁੱਢਾ ਖਿਲਾਫ਼ ਪੰਜਾਬ ਦੇ ਨਾਲ ਨਾਲ ਹਰਿਆਣਾ 'ਚ ਵੀ ਕਈ ਕੇਸ ਦਰਜ ਹਨ।