ਚੰਡੀਗੜ੍ਹ: ਅੱਜ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ।ਦਰਅਸਲ, ਰਾਜਾ ਵੜਿੰਗ ਦੀ ਕਾਰ ਅੱਗੇ ਇੱਕ ਲੜਕੀ ਖੜ੍ਹੀ ਹੋ ਗਈ ਅਤੇ ਪੰਜਾਬ ਰੋਡਵੇਜ਼ 'ਚ ਡਰਾਈਵਰ ਦੀ ਨੌਕਰੀ ਦੀ ਮੰਗ ਕਰਨ ਲੱਗੀ।
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਲੜਕੀ ਨੇ ਦੱਸਿਆ ਕਿ ਉਸ ਕੋਲ ਹੈਵੀ ਡਿਊਟੀ ਲਾਈਸੰਸ ਹੈ ਅਤੇ ਉਹ ਬੱਸ ਵੀ ਚਲਾ ਸਕਦੀ ਹੈ।ਇਸ ਮਗਰੋਂ ਮੰਤਰੀ ਰਾਜਾ ਵੜਿੰਗ ਨੇ ਮੌਕੇ ਉਤੇ ਹੀ ਐਮਡੀ ਨੂੰ ਫੋਨ ਲਾ ਲਿਆ ਅਤੇ ਕਿਹਾ ਕਿ ਲੜਕੀ ਨੂੰ ਡਰਾਈਵਰ ਦੀ ਨੌਕਰੀ ਦਿੱਤੀ ਜਾਵੇ। ਗੱਲ ਬਾਤ ਦੌਰਾਨ ਵੜਿੰਗ ਨੇ ਐਮਡੀ ਮੈਡਮ ਨੂੰ ਇਸ ਸਵਾਲ ਵੀ ਕੀਤੀ ਕਿ ਜੇਕਰ ਇੱਕ ਮਹਿਲਾ ਐਮਡੀ ਹੋ ਸਕਦੀ ਹੈ ਤਾਂ ਇੱਕ ਲੜਕੀ ਬੱਸ ਕਿਉਂ ਨਹੀਂ ਚਲਾ ਸਕਦੀ।
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਲੜਕੀ ਨੇ ਕਿਹਾ ਕਿ ਉਹ ਇੱਕ ਖਿਡਾਰਨ ਹੈ ਪਰ ਉਹ ਖੇਡਾਂ 'ਚ ਅਗੇ ਨਹੀਂ ਜਾਣਾ ਚਾਹੁੰਦੀ, ਸਗੋਂ ਇੱਕ ਡਰਾਈਵਰ ਦੀ ਨੌਕਰੀ ਕਰਨਾ ਚਾਹੁੰਦੀ ਹੈ।
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :