ਗੁਰਦਾਸਪੁਰ: ਇੱਥੇ ਬੀਐਸਐਫ ਵੱਲੋਂ ਬੀਓਪੀ ਨਗਲੀ 'ਚ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਗਈ। ਬੀਐਸਐਫ ਵੱਲੋਂ 50 ਪੈਕੇਟ ਹੈਰੋਇਨ ਫੜ੍ਹੀ ਗਈ ਹੈ। ਇਸ ਦੀ ਅੰਤਰ ਰਾਸ਼ਟਰੀ ਬਜ਼ਾਰ 'ਚ ਕੀਮਤ ਢਾਈ ਸੌਂ ਕਰੋੜ ਰੁਪਏ ਦੱਸੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਕਿ ਇਹ ਹੈਰੋਇਨ ਰਾਵੀ ਦਰਿਆ ਜ਼ਰੀਏ ਪਾਕਿਸਤਾਨ ਵਾਲੇ ਪਾਸਿਓਂ ਭਾਰਤ ਭੇਜੀ ਗਈ ਸੀ। ਫਿਲਹਾਲ ਸਰਚ ਆਪ੍ਰੇਸ਼ਨ ਜਾਰੀ ਹੈ।
ਪੰਜਾਬ 'ਚ ਕਰਫਿਊ ਬਾਰੇ ਕੈਪਟਨ ਨੇ ਕੀਤਾ ਸਪਸ਼ਟ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ