ਅੰਮ੍ਰਿਤਸਰ: ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਇਲਾਕੇ 'ਚ ਘਰ ਦੇ ਬਾਹਰੋਂ ਮਿਲਿਆ ਹੈਂਡ ਗ੍ਰੇਨੇਡ ਮਿਲਣ ਮਗਰੋਂ ਇਲਾਕੇ 'ਚ ਦਹਿਸ਼ਤ ।ਪੁਲਿਸ ਅਤੇ ਬੰਬ ਡਿਫਊਜ਼ ਕਰਨ ਵਾਲੀ ਟੀਮ ਮੌਕੇ ਤੇ ਪਹੰਚੀ।
ਅੰਮ੍ਰਿਤਸਰ 'ਚ ਮਿਲਿਆ ਹੈਂਡ ਗ੍ਰੇਨੇਡ
ਏਬੀਪੀ ਸਾਂਝਾ | 13 Aug 2021 11:12 AM (IST)
ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਇਲਾਕੇ 'ਚ ਘਰ ਦੇ ਬਾਹਰੋਂ ਮਿਲਿਆ ਹੈਂਡ ਗ੍ਰੇਨੇਡ ਮਿਲਣ ਮਗਰੋਂ ਇਲਾਕੇ 'ਚ ਦਹਿਸ਼ਤ ।ਪੁਲਿਸ ਅਤੇ ਬੰਬ ਡਿਫਊਜ਼ ਕਰਨ ਵਾਲੀ ਟੀਮ ਮੌਕੇ ਤੇ ਪਹੰਚੀ।
ਅੰਮ੍ਰਿਤਸਰ