Punjab News: ਪੰਜਾਬ ਵਿੱਚ ਬੱਚਿਆਂ ਅਤੇ ਮੁਲਾਜ਼ਮਾਂ ਲਈ ਖੁਸ਼ਖਬਰੀ ਹੈ। ਮਹੀਨੇ ਦੇ ਆਖਰੀ ਕੁਝ ਦਿਨਾਂ ਦੌਰਾਨ ਸੂਬੇ ਵਿੱਚ ਤਿੰਨ ਜਨਤਕ ਛੁੱਟੀਆਂ ਹੋਣ ਵਾਲੀਆਂ ਹਨ। ਸੂਬਾ ਸਰਕਾਰ ਦੇ ਛੁੱਟੀਆਂ ਦੇ ਕੈਲੰਡਰ ਅਨੁਸਾਰ, 25, 26 ਅਤੇ 27 ਦਸੰਬਰ ਨੂੰ ਪੰਜਾਬ ਵਿੱਚ ਜਨਤਕ ਛੁੱਟੀਆਂ ਹੋਣਗੀਆਂ।

Continues below advertisement

ਜਾਣਕਾਰੀ ਮੁਤਾਬਕ, 25 ਦਸੰਬਰ ਨੂੰ ਕ੍ਰਿਸਮਸ ਦੀ ਛੁੱਟੀ ਹੋਵੇਗੀ, ਉੱਥੇ ਹੀ 25 ਤੋਂ 27 ਦਸੰਬਰ ਤੱਕ ਸ਼ਹੀਦੀ ਸਭਾ ਕਾਰਨ ਲਗਾਤਾਰ ਜਨਤਕ ਛੁੱਟੀ ਰਹੇਗੀ। ਹਾਲਾਂਕਿ, 26 ਦਸੰਬਰ ਨੂੰ ਪੰਜਾਬ ਸਰਕਾਰ ਵੱਲੋਂ ਰਾਖਵੀਂ ਛੁੱਟੀ ਘੋਸ਼ਿਤ ਕੀਤੀ ਗਈ ਹੈ।

Continues below advertisement