ਚੰਡੀਗੜ੍ਹ: ਪੰਜਾਬ ਸਰਕਾਰ ਦੇ ਕਰਮਚਾਰੀ ਵਿਭਾਗ ਨੇ 8 IAS, 1IRS ਅਤੇ 5 PCS ਅਫ਼ਸਰਾਂ ਦੀ ਬਦਲੀ ਕਰ ਦਿੱਤੀ ਹੈ।ਇਨ੍ਹਾਂ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਨਵੀਂ ਪੋਸਟਿੰਗ ਤੇ ਜਾਣ ਦੇ ਹੁਕਮ ਹੋਏ ਹਨ।ਜਿਨ੍ਹਾਂ ਅਫ਼ਸਰਾਂ ਦੀ ਬਦਲੀ ਹੋਈ ਹੈ ਉਸਦੇ ਵੇਰਵੇ ਇਸ ਪ੍ਰਕਾਰ ਹਨ।