Punjab News: ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਉੱਤੇ ਹੋਈ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਕਾਨਫਰੰਸ ਦੌਰਾਨ ਸਿਰਮਨਜੀਤ ਸਿੰਘ ਮਾਨ ਨੇ ਕਿਹਾ ਕਿ ਅੱਜ ਅਸੀਂ ਫੈਸਲਾ ਕਰ ਲਈਏ ਕਿ ਅਸੀਂ ਆਜ਼ਾਦ ਹਾਂ ਜਾਂ ਫਿਰ ਗੁਲਾਮ, ਮਾਨ ਨੇ ਕਿਹਾ ਜੇ ਸਾਨੂੰ ਕੋਈ ਪੁੱਛੇ ਤਾਂ ਸਾਫ ਕਹਿ ਦਿਓ ਅਸੀਂ ਮਾਘੀ ਦੇ ਮੇਲੇ ਤੋਂ ਆਏ ਹਾਂ ਅਸੀਂ ਖਾਲਿਸਤਾਨੀ ਹਾਂ, ਮਾਨ ਨੇ ਕਿਹਾ ਕਿ ਅੰਗਰੇਜ਼ਾਂ ਨੇ ਹਿੰਦੂਆਂ ਨੂੰ ਹਿੰਦੋਸਤਾਨ ਦਿੱਤਾ, ਮੁਸਲਮਾਨਾਂ ਨੂੰ ਪਾਕਿਸਤਾਨ ਦਿੱਤਾ ਪਰ ਸਿੱਖਾਂ ਨੂੰ ਖਾਲਿਸਤਾਨ ਕਿਉਂ ਨਹੀਂ ਦਿੱਤਾ, ਸਾਡਾ ਸੂਬਾ ਛੋਟਾ ਕਰ ਦਿੱਤਾ ਤੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ।