ਪੰਜਾਬ ਦੇ ਸਮਰਾਲਾ ਦੇ ਮੈਂਨ ਬਜ਼ਾਰ ਚੋਂ ਸਰੇਆਮ ਪਿਸਤੌਲ ਦੀ ਨੋਕ 'ਤੇ 2 ਲੁਟੇਰੇ ਐਸਬੀਆਈ ਬੈਂਕ ਦੇ ਮੈਨੇਜਰ ਤੋਂ 4 ਦਿਨ ਪਹਿਲਾਂ ਨਵੀਂ ਓਰਾ ਕਾਰ ਖੋਹ ਹੋਏ ਫਰਾਰ ਹੋਏ ਲੁਟੇਰੇ ਹੋਏ। ਇਹ ਵਾਰਦਾਤ ਸੀਸੀਟੀਵੀ 'ਚ ਕੈਦ ਹਈ। ਇਸ ਘਟਨਾ ਦੀ ਫੁਟੇਜ ਹੁਣ ਸਾਹਮਣੇ ਆਈ ਹੈ।
ਜਿੱਥੇ ਇੱਕ ਪਾਸੇ ਜਲੰਧਰ ਕੈਂਟ ਦੇ ਦੀਪ ਨਗਰ 'ਚ ਤਿੰਨ ਲੁਟੇਰਿਆਂ ਨੇ ਇੱਕ ਨੌਜਵਾਨ ਨਾਲ ਮਾਰਕੁੱਟ ਕਰਦਿਆਂ 26 ਹਜ਼ਾਰ ਰੁਪਏ ਅਤੇ ਇੱਕ ਸੋਨੇ ਦਾ ਲੌਕੇਟ ਲੈਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਪੀੜਤ ਨੌਜਵਾਨ ਦੁਕਾਨ ਬੰਦ ਕਰਕੇ ਗਲੀ 'ਚ ਜਾ ਰਿਹਾ ਸੀ ਜਿਸ ਸਮੇਂ ਤਿੰਨ ਲੁਟੇਰਿਆਂ ਨੇ ਉਸ ਨਾਲ ਕੁੱਟਮਾਰ ਕਰਕੇ ਉਸ ਕੋਲੋਂ 26 ਰੁਪਏ ਲੁੱਟ ਕੇ ਫਰਾਰ ਹੋ ਗਏ।
ਇਸ ਦੇ ਨਾਲ ਹੀ ਦੱਸ ਦਈਏ ਕਿ ਬੀਤੇ ਦਿਨੀਂ ਪਿੰਡ ਕੁੱਤੀਵਾਲ ਦੇ ਲੋਕਾਂ ਵੱਲੋ ਔਰਤਾਂ ਦੀਆਂ ਵਾਲੀਆਂ ਪੁੱਟਣ ਆਏ ਦੋ ਮੋਟਰਸਾਈਕਲ ਸਵਾਰ ਨੂੰ ਕਾਬੂ ਕਰ ਲਿਆ ਗਿਆ ਜਿਸ ਤੋਂ ਬਾਅਦ ਮੋੜ ਮੰਡੀ ਪੁਲਿਸ ਨੇ ਦੋਵਾਂ ਨੋਜਵਾਨਾਂ 'ਤੇ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ।
US ਨੇਵੀ ਦਾ ਜਹਾਜ਼ ਕ੍ਰੈਸ਼ ਹਾਦਸੇ 'ਚ 2 ਪਾਇਲਟਾਂ ਦੀ ਮੌਤ
ED ਦਾ ਸੰਮਨ ਕੈਪਟਨ ਦੀ ਆਵਾਜ਼ ਨਹੀਂ ਦਬਾ ਸਕਦਾ: ਹਰੀਸ਼ ਰਾਵਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਪੰਜਾਬ 'ਚ ਵਧਿਆ ਲੁਟੇਰਿਆਂ ਦਾ ਆਤੰਕ, ਵੱਖ-ਵੱਖ ਥਾਂ ਹੋਇਆਂ ਵਾਰਦਾਤਾਂ
ਏਬੀਪੀ ਸਾਂਝਾ
Updated at:
24 Oct 2020 12:03 PM (IST)
ਇੱਕ ਪਾਸੇ ਤਾਂ ਸਰਕਾਰ ਪੰਜਾਬ 'ਚ ਸਖ਼ਤ ਕਾਨੂੰਨਾਂ ਦਾ ਹਵਾਲਾ ਦੇ ਕੇ ਲੋਕਾਂ ਦੀ ਸੁਰੱਖਿਆ ਨੂੰ ਪੁਖਤਾ ਕਰਨ ਦੇ ਦਾਅਵੇ ਕਰਦੀ ਹੈ। ਉਧਰ ਦੂਜੇ ਪਾਸੇ ਸੂਬੇ 'ਚ ਆਏ ਦਿਨ ਹੀ ਲੁੱਟ ਖੋਹ ਦੀਆਂ ਵਾਰਦਾਤਾਂ ਵਧਦਿਆਂ ਹੀ ਜਾ ਰਹੀਆਂ ਹਨ।
ਸੰਕੇਤਕ ਤਸਵੀਰ
- - - - - - - - - Advertisement - - - - - - - - -