ਬਹੁ-ਚਰਚਿਤ ਡਰੱਗ ਮਾਮਲੇ ਵਿੱਚ ਨਾਮਜ਼ਦ ਜਗਦੀਸ਼ ਸਿੰਘ ਭੋਲਾ ਹੁਣ ਜ਼ਮਾਨਤ ਮਿਲਣ ਤੋਂ ਬਾਅਦ ਜੇਲ੍ਹੋਂ ਬਾਹਰ ਆ ਗਿਆ ਹੈ। ਦੱਸ ਦਈਏ ਕਿ 13 ਸਾਲਾਂ ਬਾਅਦ ਜਗਦੀਸ਼ ਭੋਲਾ ਜੇਲ੍ਹੋਂ ਬਾਹਰ ਆਇਆ ਹੈ।