ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੱਲ੍ਹ (10 ਫਰਵਰੀ ) ਨੂੰ ਪੰਜਾਬ ਆ ਰਹੇ ਹਨ। ਇੱਥੇ ਉਹ ਘਰ ਘਰ ਰਾਸ਼ਨ ਸਕੀਮ ਦੀ ਸ਼ੁਰੂਆਤ ਕਰਨਗੇ।