Punjab News, ਲਹਿਰਾਗਾਗਾ : ਸੁਕਮਾ ਜ਼ਿਲ੍ਹੇ ਦੇ 'ਚ ਨਕਸਲਵਾੜੀ ਮੁਕਾਬਾਲੇ 'ਚ ਲਹਿਰਾਗਾਗਾ ਦਾ ਨੌਜਵਾਨ ਸ਼ਹੀਦ ਹੋ ਗਿਆ। ਬੀਤੇ ਦਿਨੀਂ ਤੇਲੰਗਾਨਾ ਦੇ ਸੁਕਮਾ ਵਿਖੇ ਮਾਓਵਾਦੀਆਂ (ਅੱਤਵਾਦੀਆਂ) ਨਾਲ ਹੋਏ ਇਕ ਮੁਕਾਬਲੇ ’ਚ ਲਹਿਰਾਗਾਗਾ ਦਾ ਨੌਜਵਾਨ ਜੋ ਕੋਬਰਾ ਕਮਾਂਡੋ 208 'ਚ ਕਮਾਂਡੋ ਸੀ, ਸ਼ਹੀਦ ਹੋ ਗਿਆ ਹੈ। ਇਸ ਖ਼ਬਰ ਦਾ ਪਤਾ ਚੱਲਦੇ ਸਾਰ ਲਹਿਰਾਗਾਗਾ ਅੰਦਰ ਸੋਗ ਦੀ ਲਹਿਰ ਫੈਲ ਗਈ। ਸ਼ਹੀਦ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।

ਬੀਤੇ ਦਿਨੀਂ ਤੇਲੰਗਾਨਾ ਦੇ ਸੁਕਮਾ ਵਿਖੇ ਮਾਓਵਾਦੀਆਂ (ਅੱਤਵਾਦੀਆਂ) ਨਾਲ ਹੋਏ ਇਕ ਮੁਕਾਬਲੇ ’ਚ ਲਹਿਰਾਗਾਗਾ ਦਾ ਨੌਜਵਾਨ ਜੋ ਕੋਬਰਾ ਕਮਾਂਡੋ 208 'ਚ ਕਮਾਂਡੋ ਸੀ, ਸ਼ਹੀਦ ਹੋ ਗਿਆ ਹੈ। ਇਸ ਖ਼ਬਰ ਦਾ ਪਤਾ ਚੱਲਦੇ ਸਾਰ ਲਹਿਰਾਗਾਗਾ ਅੰਦਰ ਸੋਗ ਦੀ ਲਹਿਰ ਫੈਲ ਗਈ। ਸ਼ਹੀਦ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। 
ਇਸ ਦੌਰਾਨ ਗੱਲਬਾਤ ਕਰਦਿਆਂ ਸ਼ਹੀਦ ਹੋਏ ਕਮਾਂਡੋ ਨੌਜਵਾਨ ਵਰਿੰਦਰ ਸਿੰਘ (25) ਦੇ ਪਿਤਾ ਸਾਗਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਦੇਸ਼ ਲਈ ਕੁਰਬਾਨ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਉਹ 2017 'ਚ ਸੀਆਰਪੀਐੱਫ ਵਿਚ ਭਰਤੀ ਹੋਇਆ ਸੀ ਤੇ ਫਿਰ ਕਮਾਂਡੋ ਟ੍ਰੇਨਿੰਗ ਕਰ ਕੇ ਉੜੀਸਾ ਤੋਂ ਬਾਅਦ ਮੱਧ ਪ੍ਰਦੇਸ਼ ਚਲਾ ਗਿਆ। ਹੁਣ ਕੁਝ ਮਹੀਨੇ ਪਹਿਲਾਂ ਹੀ ਕੋਬਰਾ ਕਮਾਂਡੋ 208 ਵਿਚ ਗਿਆ ਸੀ ਤੇ ਤੇਲੰਗਾਨਾ ਦੇ ਸੁਕਮਾ ਵਿਚ ਅੱਤਵਾਦੀਆਂ ਨਾਲ ਲੜਦਾ ਦੇਸ਼ ਲਈ ਸ਼ਹੀਦ ਹੋ ਗਿਆ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904