Indian Railway: ਭਾਰਤੀ ਰੇਲਵੇ ਨੇ ਟ੍ਰੈਕ ਰੱਖ-ਰਖਾਅ (Maintenance) ਅਤੇ ਸੁਧਾਰ ਦਾ ਕੰਮ ਕਰਨ ਲਈ ਜੰਮੂ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਅਤੇ ਊਧਮਪੁਰ ਤੋਂ ਚੱਲਣ ਵਾਲੀਆਂ ਕਈ ਮਹੱਤਵਪੂਰਨ ਟ੍ਰੇਨਾਂ ਨੂੰ ਅਸਥਾਈ ਤੌਰ 'ਤੇ ਰੱਦ ਕਰਨ ਦਾ ਫੈਸਲਾ ਕੀਤਾ ਹੈ। ਰੇਲਵੇ ਅਧਿਕਾਰੀਆਂ ਦੇ ਅਨੁਸਾਰ, ਕੁਝ ਟ੍ਰੇਨਾਂ ਨੂੰ ਛੋਟੇ-ਮੋਟੇ (ਪਾਰਟ-ਟਾਈਮ ਰੂਟ) ਦਿੱਤੇ ਗਏ ਹਨ। ਇਹ ਕਦਮ ਯਾਤਰੀ ਸੁਰੱਖਿਆ ਅਤੇ ਟ੍ਰੈਕ ਸੁਧਾਰ ਲਈ ਚੁੱਕਿਆ ਗਿਆ ਹੈ।

Continues below advertisement

ਰੱਦ ਹੋ ਗਈਆਂ ਆਹ ਰੇਲਾਂ

Continues below advertisement

14504 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ - ਕਾਲਕਾ ਐਕਸਪ੍ਰੈਸ: 1 ਅਪ੍ਰੈਲ, 2026 ਤੱਕ ਰੱਦ14611 ਗਾਜ਼ੀਪੁਰ ਸਿਟੀ - ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਐਕਸਪ੍ਰੈਸ: 27 ਮਾਰਚ, 2026 ਤੱਕ ਰੱਦ12207 ਜੰਮੂ ਤਵੀ - ਕਾਠਗੋਦਾਮ: 31 ਮਾਰਚ, 2026 ਤੱਕ ਰੱਦ12208 ਕਾਠਗੋਦਾਮ - ਜੰਮੂ ਤਵੀ ਗਰੀਬ ਰਥ ਐਕਸਪ੍ਰੈਸ: 29 ਮਾਰਚ, 2026 ਤੱਕ ਰੱਦ

12265 ਦਿੱਲੀ ਸਰਾਏ ਰੋਹਿਲਾ - ਜੰਮੂ ਤਵੀ ਦੁਰੰਤੋ ਐਕਸਪ੍ਰੈਸ: 31 ਮਾਰਚ, 2026 ਤੱਕ ਰੱਦ12266 ਜੰਮੂ ਤਵੀ - ਦਿੱਲੀ ਸਰਾਏ ਰੋਹਿਲਾ ਦੁਰੰਤੋ ਐਕਸਪ੍ਰੈਸ: 1 ਅਪ੍ਰੈਲ, 2026 ਤੱਕ ਰੱਦ14612 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ - ਗਾਜ਼ੀਪੁਰ ਸਿਟੀ ਐਕਸਪ੍ਰੈਸ: 26 ਮਾਰਚ, 2026 ਤੱਕ ਰੱਦ19107 ਭਾਵਨਗਰ-ਮਕੰਦਪੁਰ ਜਨਮਭੂਮੀ ਐਕਸਪ੍ਰੈਸ: 29 ਮਾਰਚ, 2026 ਤੱਕ ਰੱਦ14503 ਕਾਲਕਾ - ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਐਕਸਪ੍ਰੈਸ: 31 ਮਾਰਚ 2026 ਤੱਕ ਰੱਦ

ਕੁਝ ਰੇਲਾਂ ਰੱਦ ਨਹੀਂ ਹੋਣਗੀਆਂ, ਸਗੋਂ ਕੁਝ ਸਟੇਸ਼ਨਾਂ ਤੱਕ ਹੀ ਜਾਣਗੀਆਂ ਤੇ ਉੱਥੋਂ ਹੀ ਵਾਪਸ ਹੋ ਜਾਣਗੀਆਂ

ਸਾਬਰਮਤੀ – ਜੰਮੂ ਐਕਸਪ੍ਰੈਸ: ਫਿਰੋਜ਼ਪੁਰ ਤੱਕ ਚੱਲੇਗੀ ਅਤੇ ਉੱਥੋਂ ਵਾਪਸ ਆਵੇਗੀਸਾਬਰਮਤੀ – ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵੰਦੇ ਭਾਰਤ: ਅੰਮ੍ਰਿਤਸਰ ਤੱਕ ਚੱਲੇਗੀ ਅਤੇ ਉੱਥੋਂ ਵਾਪਸ ਆਵੇਗੀਦੁਰਗ – ਊਧਮਪੁਰ ਐਕਸਪ੍ਰੈਸ: ਜਲੰਧਰ ਤੱਕ ਚੱਲੇਗੀ ਅਤੇ ਉੱਥੋਂ ਵਾਪਸ ਆਵੇਗੀਜੰਮੂ ਮੇਲ – ਅੰਬਾਲਾ ਤੱਕ ਚੱਲੇਗੀ ਅਤੇ ਉੱਥੋਂ ਵਾਪਸ ਆਵੇਗੀਜੋਧਪੁਰ (ਭਗਤ ਕੀ ਕੋਠੀ) – ਜੰਮੂ ਤਵੀ ਐਕਸਪ੍ਰੈਸ: ਪਠਾਨਕੋਟ ਤੱਕ ਚੱਲੇਗੀ ਅਤੇ ਉੱਥੋਂ ਵਾਪਸ ਆਵੇਗੀਕੋਟਾ – ਊਧਮਪੁਰ ਹਫਤਾਵਾਰੀ: ਊਧਮਪੁਰ ਤੱਕ ਚੱਲੇਗੀ ਅਤੇ ਉੱਥੋਂ ਵਾਪਸ ਆਵੇਗੀਇੰਦੌਰ – ਊਧਮਪੁਰ: ਊਧਮਪੁਰ ਤੱਕ ਚੱਲੇਗੀ ਅਤੇ ਉੱਥੋਂ ਵਾਪਸ ਆਵੇਗੀ