ਸ਼੍ਰੀ ਮੁਕਤਸਰ ਸਾਹਿਬ 'ਚ ਮਾਘੀ ਮੇਲੇ ਦੀਆਂ ਰੌਣਕਾਂ, ਵੇਖੋ ਖੂਬਸੂਰਤ ਤਸਵੀਰਾਂ
ਏਬੀਪੀ ਸਾਂਝਾ
Updated at:
14 Jan 2020 10:53 AM (IST)
1
ਮੇਲੇ ਦੀ ਸ਼ੁਰੂਆਤ ਸ਼੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਹੁੰਦੀ ਹੈ। ਜਦਕਿ ਅੰਤਮ ਦਿਨ ਨਿਹੰਗ ਸਿੰਘ ਮਹੱਲਾ ਸਜਾਉਂਦੇ ਹਨ।
Download ABP Live App and Watch All Latest Videos
View In App2
3
4
ਪਾਵਨ ਸਰੋਵਰ 'ਚ ਇਸ਼ਨਾਨ ਕਰਕੇ ਸੰਗਤ ਗੁਰੂ ਘਰ 'ਚ ਹਾਜ਼ਰੀ ਲਵਾਉੰਦੀ ਹੈ। ਹਰ ਸਾਲ ਤਿੰਨ ਦਿਨ ਲਈ ਇਹ ਪਾਵਨ ਜੋੜ ਮੇਲਾ ਭਰਦਾ ਹੈ।
5
6
7
8
9
10
11
12
13
ਸ਼੍ਰੀ ਮੁਕਤਸਰ ਸਾਹਿਬ 40 ਮੁਕਤਿਆਂ ਦੀ ਧਰਤੀ ਹੈ, ਜਿੱਥੇ ਹਰ ਸਾਲ ਮਾਘੀ ਦਾ ਜੋੜ ਮੇਲ ਭਰਦਾ ਹੈ। ਇਸ ਮੌਕੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ਸੰਗਤ ਇੱਥੇ ਪਹੁੰਚਦੀ ਹੈ।
14
ਸ਼੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦੇ ਮੇਲੇ ਦੀਆਂ ਰੌਣਕਾਂ ਲੱਗੀਆਂ ਹਨ। ਇੱਥੇ ਮਾਘੀ ਦਾ ਮੇਲਾ ਪੁਰੇ ਜਾਹੋ-ਜਲਾਲ ਨਾਲ ਸ਼ੁਰੂ ਹੋ ਗਿਆ ਹੈ।
15
ਗੁਰਦੁਆਰਾ ਸ਼੍ਰੀ ਟੁੱਟੀ ਗੰਢੀ ਵਿਖੇ ਸੰਗਤ ਚੜ੍ਹੇ ਮਾਘ ਸ਼ਹੀਦਾਂ ਨੂੰ ਨਤਮਸਤਕ ਕਰਨ ਆਉਦੀ ਹੈ। ਨਾਲ ਹੀ ਰਾਤ 12 ਵਜੇ ਵੱਡੀ ਗਿਣਤੀ ਵਿੱਚ ਸੰਗਤ ਇਸ਼ਨਾਨ ਕਰਦੀ ਹੈ। ਮਾਘੀ ਦੇ ਇਸ਼ਨਾਨ ਦੀ ਵੀ ਖਾਸ ਮਹੱਤਤਾ ਹੈ।
- - - - - - - - - Advertisement - - - - - - - - -