Punjab News: ਫਿਰੋਜਪੁਰ‌ ਤੋਂ ਅਕਾਲੀ ਦਲ‌ ਦੇ ਉਮੀਦਵਾਰ ਨਰਦੇਵ ਸਿੰਘ ਮਾਨ ਪਰਿਵਾਰ ਸਮੇਤ ਸ੍ਰੀ ਮੁਕਤਸਰ ਸਾਹਿਬ ਦੇ ਦਰਬਾਰ ਸਾਹਿਬ ਨਮਸਤਕ ਹੋਏ। ਨਤੀਜਿਆਂ ਤੋਂ ਪਹਿਲਾਂ ਨਰਦੇਵ ਸਿੰਘ ਮਾਨ ਨੇ ਕਿਹਾ ਕਿ ਵਾਹਿਗੂਰੂ ਦੀ ਕਿਰਪਾ ਨਾਲ‌ ਜਿੱਤ ਪੱਕੀ ਹੈ।