71,000 ਟੂਥਪਿਕਸ ਨਾਲ ਬਣਾਇਆ ਰਾਸ਼ਟਰੀ ਝੰਡਾ
ਏਬੀਪੀ ਸਾਂਝਾ | 23 Jan 2020 03:42 PM (IST)
ਅੰਮ੍ਰਿਤਸਰ ਦੇ ਇੱਕ ਸਰਕਾਰੀ ਸਕੂਲ ਅਧਿਆਪਕ ਬਲਜਿੰਦਰ ਸਿੰਘ ਨੇ ਟੁੱਥ ਪਿਕਸ ਦੀ ਵਰਤੋਂ ਕਰਦਿਆਂ ਰਾਸ਼ਟਰੀ ਝੰਡਾ ਬਣਾਇਆ ਹੈ। ਉਨ੍ਹਾਂ ਕਿਹਾ , "ਮੈਂ 71ਵੇਂ ਗਣਤੰਤਰ ਦਿਵਸ ਦੇ ਮੌਕੇ 'ਤੇ 71,000 ਟੂਥਪਿਕਸ ਦੀ ਵਰਤੋਂ ਕਰਦਿਆਂ ਰਾਸ਼ਟਰੀ ਝੰਡਾ ਬਣਾਇਆ ਹੈ। ਇਸ ਨੂੰ ਪੂਰਾ ਕਰਨ ਵਿੱਚ ਮੈਨੂੰ 40 ਦਿਨ ਲੱਗ ਗਏ।"