ਜਲੰਧਰ: ਸਿਵਲ ਹਸਪਤਾਲ ਜਲੰਧਰ ਵਿੱਚ ਉਸ ਸਮੇਂ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਜਦੋਂ ਜੱਚਾ-ਬੱਚਾ ਵਾਰਡ ਵਿਚੋਂ ਨਵ ਜੰਮਿਆ ਬਚਾ ਗਾਇਬ ਹੋ ਗਿਆ।ਬੱਚੇ ਦੇ ਪਿਤਾ ਨੇ ਦੱਸਿਆ ਕਿ ਬੱਚੇ ਦਾ ਜਨਮ ਦੋਪਹਰ 1ਵਜੇ ਦੇ ਕਰੀਬ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਜਦੋਂ ਉਹ ਫਾਇਲ ਬਣਾਉਣ ਲਈ ਗਿਆ ਅਤੇ ਕਰੀਬ 2 ਘੰਟੇ ਬਾਅਦ ਵਾਪਿਸ ਆਇਆ ਤਾਂ ਵੇਖਿਆ ਕੇ ਬੱਚਾ ਉਥੋਂ ਗਾਇਬ ਸੀ।ਇਸ ਤੋਂ ਬਾਅਦ ਉਨ੍ਹਾਂ ਨੂੰ ਇਹ ਕਿਹਾ ਜਾਣ ਲੱਗਾ ਕਿ ਉਨ੍ਹਾਂ ਦੇ ਕੋਈ ਬੱਚਾ ਨਹੀਂ ਹੋਇਆ ਹੈ।ਇਸ ਤੋਂ ਬਾਅਦ ਉਨ੍ਹਾਂ ਨੂੰ ਉਥੋਂ ਜਾਣ ਲਈ ਕਿਹਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ACP ਹਰਸਿਮਰਤ ਸ਼ੇਤਰਾ ਨੇ ਦੱਸਿਆ ਕਿ ਫਿਲਹਾਲ ਪਰਿਵਾਰਕ ਮੈਂਬਰਾਂ ਅਤੇ ਹਸਪਤਾਲ ਸਟਾਫ ਤੋਂ ਪੁੱਛਗਿੱਛ ਜਾਰੀ ਹੈ।
ਇਹ ਵੀ ਪੜ੍ਹੋ: Harley-Davidson ਦੀ ਭਾਰਤ 'ਚੋਂ ਜਾਣ ਦੀ ਤਿਆਰੀ
Election Results 2024
(Source: ECI/ABP News/ABP Majha)
ਸਿਵਲ ਹਸਪਤਾਲ ਦੀ ਜੱਚਾ-ਬੱਚਾ ਵਾਰਡ ਵਿਚੋਂ ਨਵ-ਜੰਮਿਆ ਬੱਚਾ ਗਾਇਬ
ਏਬੀਪੀ ਸਾਂਝਾ
Updated at:
20 Aug 2020 10:58 PM (IST)
ਸਿਵਲ ਹਸਪਤਾਲ ਜਲੰਧਰ ਵਿੱਚ ਉਸ ਸਮੇਂ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਜਦੋਂ ਜੱਚਾ-ਬੱਚਾ ਵਾਰਡ ਵਿਚੋਂ ਨਵ ਜੰਮਿਆ ਬਚਾ ਗਾਇਬ ਹੋ ਗਿਆ।
ਸੰਕੇਤਕ ਤਸਵੀਰ
- - - - - - - - - Advertisement - - - - - - - - -