ਸਿੱਖ ਸ਼ਰਧਾਲੂ 'ਤੇ ਪਈ ਬਿਪਤਾ ਤਾਂ ਪਾਕਿਸਤਾਨ ਪੁਲਿਸ ਨੇ ਕੀਤਾ ਕਮਾਲ
ਏਬੀਪੀ ਸਾਂਝਾ | 14 Nov 2019 01:32 PM (IST)
ਪਾਕਿਸਤਾਨ ਦੀ ਪੁਲਿਸ ਬੇਹੱਦ ਚੌਕਸ ਹੈ। ਇਸ ਦੀ ਮਿਸਲਾ ਉਸ ਵੇਲੇ ਮਿਲੀ ਜਦੋਂ ਦੋ ਮੋਟਰਸਾਈਕਲ ਸਵਾਰ ਭਾਰਤੀ ਸਿੱਖ ਸ਼ਰਧਾਲੂ ਦਾ ਪਰਤ ਤੇ ਚੇਨ ਖੋਹ ਕੇ ਫਰਾਰ ਹੋ ਗਈ। ਇਹ ਘਟਨਾ ਪ੍ਰਸਿੱਧ ਅਨਾਰਕਲੀ ਬਾਜ਼ਾਰ ਵਿੱਚ ਵਾਪਰੀ।
ਲਾਹੌਰ: ਪਾਕਿਸਤਾਨ ਦੀ ਪੁਲਿਸ ਬੇਹੱਦ ਚੌਕਸ ਹੈ। ਇਸ ਦੀ ਮਿਸਲਾ ਉਸ ਵੇਲੇ ਮਿਲੀ ਜਦੋਂ ਦੋ ਮੋਟਰਸਾਈਕਲ ਸਵਾਰ ਭਾਰਤੀ ਸਿੱਖ ਸ਼ਰਧਾਲੂ ਦਾ ਪਰਤ ਤੇ ਚੇਨ ਖੋਹ ਕੇ ਫਰਾਰ ਹੋ ਗਈ। ਇਹ ਘਟਨਾ ਪ੍ਰਸਿੱਧ ਅਨਾਰਕਲੀ ਬਾਜ਼ਾਰ ਵਿੱਚ ਵਾਪਰੀ। ਪਤਾ ਲੱਗਦਿਆਂ ਹੀ ਪੁਲਿਸ ਹਰਕਤ ਵਿੱਚ ਆਈ ਤੇ ਝਪਟਮਾਰਾਂ ਨੂੰ ਦਬੋਚ ਲਿਆ। ਪੁਲਿਸ ਨੇ ਪਰਸ ਤੇ ਚੇਨ ਬਰਾਮਦ ਕਰਕੇ ਸਿੱਖ ਮਹਿਲਾ ਨੂੰ ਸੌਂਪ ਦਿੱਤੀ। ਪਾਕਿਸਤਾਨ ਪੁਲਿਸ ਦੀ ਕਾਰਵਾਈ ਦੀ ਕਾਫੀ ਤਾਰੀਫ ਹੋ ਰਹੀ ਹੈ।