ਅੰਮ੍ਰਿਤਪਾਲ ਸਿੰਘ ਮਾਮਲੇ 'ਚ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਪੁਲਿਸ ਨੇ ਅੰਮ੍ਰਿਤਪਾਲ ਦਾ ਸਾਥੀ ਪੱਪਲਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਆਈਜੀ ਸੁਖਚੈਨ ਸਿੰਘ ਗਿੱਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪਪਲਪ੍ਰੀਤ ਸਿੰਘ ਉਤੇ ਐਨਐਸਏ ਲਾਇਆ ਗਿਆ ਹੈ।
ਪਪਲਪ੍ਰੀਤ ਸਿੰਘ 'ਤੇ ਲਾਇਆ ਗਿਆ NSA, ਕੱਥੂਨੰਗਲ ਤੋਂ ਹੋਈ ਸੀ ਗ੍ਰਿਫ਼ਤਾਰੀ
ਗੁਰਵਿੰਦਰ ਸਿੰਘ ਚੱਠਾ | 10 Apr 2023 04:09 PM (IST)

ਪਪਲਪ੍ਰੀਤ ਸਿੰਘ 'ਤੇ ਲਾਇਆ ਗਿਆ NSA, ਕੱਥੂਨੰਗਲ ਤੋਂ ਹੋਈ ਸੀ ਗ੍ਰਿਫ਼ਤਾਰੀ