ਜਲੰਧਰ: ਪੰਜਾਬਨੂੰਖੇਡਾਂਦੇਖੇਤਰਵਿੱਚਮੁੜਦੇਸ਼ਦਾਮੋਹਰੀਸੂਬਾਬਣਾਉਣਤੇਨੌਜਵਾਨਾਂਨੂੰਖੇਡਾਂਨਾਲਜੋੜਨਲਈਸਾਰਿਆਂਨੂੰਮਿਲਕੇਹੰਭਲਾਮਾਰਨਾਹੋਵੇਗਾਜਿਸਲਈਵਿਸ਼ੇਸ਼ਤੌਰਉਤੇਪੁਰਾਣੇਖਿਡਾਰੀਆਂਨੂੰਵੀਅੱਗੇਆਉਣਾਹੋਵੇਗਾ।ਇਹਗੱਲਪੰਜਾਬਦੇਖੇਡਤੇਸਿੱਖਿਆਮੰਤਰੀਪਰਗਟਸਿੰਘਨੇਅੱਜਇੱਥੇਲਾਇਲਪੁਰਖਾਲਸਾਕਾਲਜਜਲੰਧਰਵਿਖੇਚੌਥੀਬਾਬਾਜੀਐਸਬੋਧੀਵੈਟਰਨਹਾਕੀਲੀਗਦੇਫ਼ਾਈਨਲਮੈਚਦੌਰਾਨਖਿਡਾਰੀਆਂਨੂੰਸੰਬੋਧਨਕਰਦਿਆਂਕਹੀ।

ਇਸਮੌਕੇਪਰਗਟਸਿੰਘਜੋਸਾਬਕਾਹਾਕੀਓਲੰਪੀਅਨਹਨ, ਨੇਵੀਹਾਕੀਫੜਕੇਵੈਟਰਨਖਿਡਾਰੀਆਂਨਾਲਹਾਕੀਮੈਚਖੇਡਿਆ।ਹਾਕੀਮੈਦਾਨਵਿੱਚਪਰਗਟਸਿੰਘਦਾਉਹੀਸਕਿੱਲਦੇਖਣਨੂੰਮਿਲਿਆ।ਛੋਟੀਉਮਰਦੇਖਿਡਾਰੀਖੇਡਮੰਤਰੀਪਰਗਟਸਿੰਘਨੂੰਖੇਡਦਾਦੇਖਕੇਬਹੁਤਉਤਸ਼ਾਹਤਹੋਏਅਤੇਉਨ੍ਹਾਂਆਪਣੇਸਮੇਂਦੇਮਹਾਨਖਿਡਾਰੀਰਹੇਪਰਗਟਸਿੰਘਨਾਲਸੈਲਫੀਆਂਵੀਲਈਆਂ। 1996 ਐਟਲਾਂਟਾਓਲੰਪਿਕਸਵਿੱਚਪਰਗਟਸਿੰਘਦੀਕਪਤਾਨੀਹੇਠਭਾਰਤਵੱਲੋਂਖੇਡਣਵਾਲੇਹਰਪ੍ਰੀਤਸਿੰਘਮੰਡੇਰਤੇਸੰਜੀਵਕੁਮਾਰਵੀਮੌਕੇਉਤੇਮੌਜੂਦਸੀ।ਤਿੱਕੜੀਨੇਅੱਜਹਾਕੀਖੇਡਕੇਪੁਰਾਣੇਦਿਨਚੇਤੇਕੀਤੇ।

ਪਰਗਟਸਿੰਘਨੇਲਾਇਲਪੁਰਖਾਲਸਾਕਾਲਜਨੂੰਹਾਕੀਐਸਟੋਟਰਫਲਈ 5 ਲੱਖਰੁਪਏਅਤੇਜੀਐਸਬੋਧੀਕਲੱਬਨੂੰ 2 ਲੱਖਰੁਪਏਦੇਣਦਾਵੀਐਲਾਨਕੀਤਾ।ਉਨ੍ਹਾਂਸੰਬੋਧਨਕਰਦਿਆਂਕਿਹਾਕਿਹਾਕੀਖੇਡਨੂੰਵੱਡੀਦੇਣਵਾਲੇਸਾਡੇਸਾਰਿਆਂਦੇਮਹਿਬੂਬਕੋਚਜੀਐਸਬੋਧੀਜੀਦੀਯਾਦਵਿੱਚਹੁੰਦੀਲੀਗਵਿੱਚਪੁਰਾਣੇਖਿਡਾਰੀਆਂਨੂੰਖੇਡਦਿਆਂਦੇਖਕੇਖੁਸ਼ੀਹੋਈ।ਉਨ੍ਹਾਂਕਿਹਾਕਿਸੂਬੇਵਿੱਚਖੇਡਪੱਖੀਮਾਹੌਲਸਿਰਜਣਲਈਪੁਰਾਣੇਖਿਡਾਰੀਆਂਨੂੰਇਸੇਤਰ੍ਹਾਂਖੇਡਮੈਦਾਨਵਿੱਚਨਿੱਤਰਨਾਪਵੇਗਾਕਿਉਂਕਿਖਿਡਾਰੀਨੌਜਵਾਨਾਂਦੇਆਦਰਸ਼ਹਨਜਿਨ੍ਹਾਂਨੂੰਦੇਖਕੇਨੌਜਵਾਨੀਖੇਡਾਂਨੂੰਸ਼ਿੱਦਤਨਾਲਅਪਣਾਏਗੀ। ਚੌਥੀਬਾਬਾਜੀਐਸਬੋਧੀਵੈਟਰਨਹਾਕੀਲੀਗਦੇਫ਼ਾਈਨਲਵਿੱਚਓਲੰਪੀਅਨਜਗਦੇਵਸਿੰਘਕਲੱਬਜਲੰਧਰਨੇਨੈਸ਼ਨਲਹਾਕੀਕਲੱਬਕਪੂਰਥਲਾਨੂੰ 2-0 ਨਾਲਹਰਾਕੇਟੂਰਨਾਮੈਂਟਜਿੱਤਿਆ।