Police Encounter: ਜ਼ੀਰਕਪੁਰ ’ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ ਹੈ। ਜ਼ੀਰਕਪੁਰ ਨੇੜੇ ਬਲਟਾਣਾ ਦੇ ਹੋਟਲ ’ਚ 3-4 ਗੈਂਗਸਟਰ ਲੁਕੇ ਹੋਏ ਸਨ। ਪੁਲਿਸ ਨੇ ਰੇਡ ਮਾਰੀ ਤਾਂ ਮੁਕਾਬਲਾ ਸ਼ੁਰੂ ਹੋ ਗਿਆ। ਪੁਲਿਸ ਨੇ ਦੋ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਦੋਂਕਿ ਇੱਕ ਜ਼ਖਮੀ ਹੈ।
Police Encounter: ਜ਼ੀਰਕਪੁਰ ’ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਹੋਟਲ 'ਚ ਲੁਕੇ ਸੀ ਗੈਂਗਸਟਰ
ABP Sanjha | Jasveer | 01 Nov 2023 04:12 PM (IST)
Police Encounter: ਜ਼ੀਰਕਪੁਰ ’ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ ਹੈ। ਜ਼ੀਰਕਪੁਰ ਨੇੜੇ ਬਲਟਾਣਾ ਦੇ ਹੋਟਲ ’ਚ 3-4 ਗੈਂਗਸਟਰ ਲੁਕੇ ਹੋਏ ਸਨ।
Zirakpur police