ਅੰਮ੍ਰਿਤਸਰ: ਕੇਂਦਰੀ ਜੇਲ੍ਹ ਅੰਮ੍ਰਿਤਸਰ 'ਚ ਕੈਦੀ ਭਿੜੇ ਹਨ। ਮਨਦੀਪ ਸਿੰਘ ਨਾਮ ਦਾ ਨੌਜਵਾਨ ਇਸ ਝੜਪ 'ਚ ਜ਼ਖਮੀ ਹੋਇਆ ਹੈ। ਚਾਰ ਕੈਦੀਆਂ/ਹਵਾਲਾਤੀਆਂ ਖਿਲਾਫ ਅੰਮ੍ਰਿਤਸਰ ਦੇ ਇਸਲਾਮਾਬਾਦ ਥਾਣੇ 'ਚ ਮਾਮਲਾ ਦਰਜ ਕੀਤੀ ਗਿਆ ਹੈ।
ਕੇਂਦਰੀ ਜੇਲ੍ਹ 'ਚ ਕੈਦੀ ਭਿੜੇ, ਇਕ ਨੌਜਵਾਨ ਜ਼ਖਮੀ
ਏਬੀਪੀ ਸਾਂਝਾ
Updated at:
28 Jul 2022 08:57 PM (IST)
ਕੇਂਦਰੀ ਜੇਲ੍ਹ ਅੰਮ੍ਰਿਤਸਰ 'ਚ ਕੈਦੀ ਭਿੜੇ ਹਨ। ਮਨਦੀਪ ਸਿੰਘ ਨਾਮ ਦਾ ਨੌਜਵਾਨ ਇਸ ਝੜਪ 'ਚ ਜ਼ਖਮੀ ਹੋਇਆ ਹੈ। ਚਾਰ ਕੈਦੀਆਂ/ਹਵਾਲਾਤੀਆਂ ਖਿਲਾਫ ਅੰਮ੍ਰਿਤਸਰ ਦੇ ਇਸਲਾਮਾਬਾਦ ਥਾਣੇ 'ਚ ਮਾਮਲਾ ਦਰਜ ਕੀਤੀ ਗਿਆ ਹੈ।
Punjab News