Punjab Breaking News LIVE : ਅੰਮ੍ਰਿਤਪਾਲ ਤੋਂ ਐਨਆਈਏ ਤੇ ਆਈਬੀ ਕਰੇਗੀ ਪੁੱਛਗਿੱਛ, CM ਮਾਨ ਅੱਜ ਫਿਰ ਨੌਜਵਾਨਾਂ ਨੂੰ ਦੇਣਗੇ ਨੌਕਰੀਆਂ ਦੇ ਗੱਫ

Punjab Breaking News LIVE : ਅੰਮ੍ਰਿਤਪਾਲ ਤੋਂ ਐਨਆਈਏ ਤੇ ਆਈਬੀ ਕਰੇਗੀ ਪੁੱਛਗਿੱਛ, CM ਮਾਨ ਅੱਜ ਫਿਰ ਨੌਜਵਾਨਾਂ ਨੂੰ ਦੇਣਗੇ ਨੌਕਰੀਆਂ ਦੇ ਗੱਫੇ, ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ 1972 ਪੋਲਿੰਗ ਬੂਥ

ਰਜਨੀਸ਼ ਕੌਰ ਰੰਧਾਵਾ Last Updated: 24 Apr 2023 02:06 PM

ਪਿਛੋਕੜ

Punjab Breaking News LIVE Update:  'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਨੌਂ ਸਾਥੀਆਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੇਹੱਦ ਸਖਤ ਪਹਿਰੇ ਹੇਠ ਰੱਖਿਆ ਗਿਆ ਹੈ।...More

Ludhiana News: ਨਸ਼ਾ ਤਸਕਰਾਂ ਦੇ ਹੌਂਸਲੇ ਬੁਲੰਦ, ਨਾਕਾ ਲਾ ਖੜ੍ਹੇ ਪੁਲਿਸ ਮੁਲਾਜ਼ਮ ਨੂੰ ਦਰੜਿਆ

ਖੰਨਾ ਦੇ ਦੋਰਾਹਾ ਇਲਾਕੇ ਵਿੱਚ ਇੱਕ ਨਸ਼ਾ ਤਸਕਰ ਵੱਲੋਂ ਏਐੱਸਆਈ ਉੱਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਉਹ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਿਆ ਜਿਸ ਤੋਂ ਬਾਅਦ ਉਸ ਨੂੰ ਸਥਾਨਕ ਹਸਪਤਾਲ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।