Punjab Breaking News LIVE: ਮੌਸਮ ਨੇ ਵਿਖਾਏ ਅਜ਼ਬ ਰੰਗ! ਅਕਤੂਬਰ 'ਚ ਹੀ ਚੜ੍ਹਿਆ ਸਿਆਲ, ਪੁਲਿਸ ਨੇ ਸਾਬਕਾ ਕਾਂਗਰਸੀ MLA ਨੂੰ ਕੀਤਾ ਗ੍ਰਿਫਤਾਰ

Punjab Breaking News LIVE: ਮੌਸਮ ਨੇ ਵਿਖਾਏ ਅਜ਼ਬ ਰੰਗ! ਅਕਤੂਬਰ 'ਚ ਹੀ ਚੜ੍ਹਿਆ ਸਿਆਲ, ਪੁਲਿਸ ਨੇ ਸਾਬਕਾ ਕਾਂਗਰਸੀ MLA ਨੂੰ ਕੀਤਾ ਗ੍ਰਿਫਤਾਰ, ਅੱਜ CM ਮਾਨ ਦਾ ਜਨਮਦਿਨ, ਪੰਜਾਬ ਭਰ 'ਚ ਲਾਏ ਜਾਣਗੇ ਖੂਨਦਾਨ ਕੈਂਪ

ABP Sanjha Last Updated: 17 Oct 2023 01:07 PM

ਪਿਛੋਕੜ

Punjab Breaking News LIVE, 17 October, 2023: ਇਸ ਵਾਰ ਮੌਸਮ ਅਜ਼ਬ ਰੰਗ ਵਿਖਾ ਰਿਹਾ ਹੈ। ਬਾਰਸ਼ ਹੋਣ ਕਰਕੇ ਲੋਕ ਅਕਤੂਬਰ ਵਿੱਚ ਹੀ ਕੰਬਲ ਲੈਣ ਲਈ ਮਜਬੂਰ ਹੋ ਗਏ ਹਨ। ਪੰਜਾਬ...More

Happy Birthday CM: ਸੀਐਮ ਭਗਵੰਤ ਮਾਨ ਨੂੰ ਵਧਾਈਆਂ ਦੇਣ ਵਾਲਿਆਂ ਦੀ ਲੱਗੀ ਲਾਈਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ਅੱਜ ਸੀਐਮ ਮਾਨ ਨੂੰ ਪੂਰੇ ਦੇਸ਼ ਵਿੱਚੋਂ ਵਧਾਈਆਂ ਦੇਣ ਦਾ ਦੌਰ ਸ਼ੁਰੂ ਹੋ ਗਿਆ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਹੋਣ ਜਾਂ ਫਿਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਸਾਰਿਆਂ ਨੇ ਸੀਐਮ ਭਗਵੰਤ ਮਾਨ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।