* ਰਾਕੇਸ਼ ਟਿਕੈਤ 'ਤੇ ਹੋਏ ਹਮਲੇ ਮਗਰੋਂ ਕਿਸਾਨਾਂ ਨੇ ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਕੀਤਾ ਜਾਮ


* 1.30 ਤੋਂ 2.30 ਵਜੇ ਤੱਕ ਬੰਦ ਰਹੇਗਾ ਨੈਸ਼ਨਲ ਹਾਈਵੇਅ


* ਲਦਪਾਲਵਾ ਟੌਲ ਪਲਾਜ਼ਾ ਕਰਨਗੇ ਬੰਦ


* ਸੜਕ 'ਤੇ ਇੱਕ ਘੰਟੇ ਲਈ ਰਹੇਗਾ ਜਾਮ


ਦੱਸ ਦਈਏ ਕਿ ਬੀਤੇ ਦਿਨੀਂ ਰਾਜਸਥਾਨ ਦੇ ਅਤਵਰ 'ਚ ਕਿਸਾਨ ਨੇਤਾ ਰਾਕੇਸ਼ ਟਿਕੈਤ 'ਤੇ ਹਮਲਾ ਹੋਇਆ ਸੀ, ਜਿਸ ਤੋਂ ਬਾਅਦ ਕਿਸਾਨਾਂ ਦਾ ਗੁੱਸਾ ਸਤਵੇਂ ਅਸਮਾਨ 'ਤੇ ਪਹੁੰਚ ਗਿਆ। ਸ਼ੁੱਕਰਵਾਰ ਰਾਤ ਵੀ ਕਿਸਾਨਾਂ ਨੇ ਵੱਖ-ਵੱਖ ਥਾਂਵਾਂ 'ਤੇ ਸੜਕਾਂ ਜਾਮ ਕਰਕੇ ਆਪਣਾ ਰੋਸ਼ ਜਾਹਰ ਕੀਤਾ ਸੀ। ਇਸ ਦੇ ਨਾਲ ਹੀ ਇਸ ਮਾਮਲੇ 'ਚ ਪੁਲਿਸ ਨੇ ਹੁਣ ਤਕ 14 ਲੋਕਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।


ਇਹ ਵੀ ਪੜ੍ਹੋ: Reaction on Rakesh Tikait attack: ਕਿਸਾਨਾਂ ਨੇ ਕੀਤੀ ਰਾਕੇਸ਼ ਟਿਕੈਤ 'ਤੇ ਹਮਲੇ ਦੀ ਨਿਖੇਧੀ, ਹੁਣ ਕਿਸਾਨ ਖੁਦ ਕਰਨਗੇ ਕਿਸਾਨ ਆਗੂ ਦੀ ਹਿਫਾਜ਼ਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904