Punjab Congress: ਕਾਂਗਰਸ ਪਾਰਟੀ ਵੱਲੋਂ ਪੰਜਾਬ ਲਈ 40 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਲਦੀ ਹੀ ਜਾਰੀ ਕਰਨ ਦੀ ਉਮੀਦ ਹੈ। ਕੇਂਦਰੀ ਚੋਣ ਕਮੇਟੀ (CEC) 24 ਨਵੰਬਰ ਨੂੰ ਦਿੱਲੀ ਵਿੱਚ ਮੀਟਿੰਗ ਕਰ ਰਹੀ ਹੈ। ਕਾਂਗਰਸ ਸੂਤਰਾਂ ਅਨੁਸਾਰ, ਲਗਭਗ 30 ਉਮੀਦਵਾਰਾਂ ਦੀ ਸੂਚੀ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ।

Continues below advertisement

ਇਨ੍ਹਾਂ ਉਮੀਦਵਾਰਾਂ ਵਿੱਚ ਜ਼ਿਆਦਾਤਰ ਮੌਜੂਦਾ ਵਿਧਾਇਕਾਂ ਦੇ ਨਾਲ-ਨਾਲ ਪਿਛਲੀ ਚੋਣ ਹਾਰਨ ਵਾਲੇ ਨੇਤਾ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਸ਼ਾਮਲ ਹੋਣ ਦੀ ਸੰਭਾਵਨਾ ਹੈ। ਕੁਝ ਮੌਜੂਦਾ ਸੰਸਦ ਮੈਂਬਰਾਂ ਨੇ ਵੀ ਵਿਧਾਨ ਸਭਾ ਚੋਣਾਂ ਲੜਨ ਦੀ ਇੱਛਾ ਪ੍ਰਗਟਾਈ ਹੈ। ਜੇਕਰ ਹਾਈਕਮਾਨ ਸਹਿਮਤ ਹੋ ਜਾਂਦੀ ਹੈ, ਤਾਂ ਪਹਿਲੀ ਲਿਸਟ ਵਿੱਚ ਤਿੰਨ ਸੰਸਦ ਮੈਂਬਰਾਂ ਦੇ ਨਾਮ ਸ਼ਾਮਲ ਕੀਤੇ ਜਾ ਸਕਦੇ ਹਨ।

Continues below advertisement

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਕਾਂਗਰਸੀ ਆਗੂਆਂ ਵਿੱਚ ਧੜੇਬੰਦੀ ਨੂੰ ਦੇਖਦਿਆਂ ਹੋਇਆਂ ਰਾਹੁਲ ਗਾਂਧੀ ਵੀ ਇੱਕ ਗੁਪਤ ਉਮੀਦਵਾਰਾਂ ਦਾ ਸਰਵੇਖਣ ਕਰ ਰਹੇ ਹਨ। ਉਨ੍ਹਾਂ ਦੀ ਟੀਮ ਪਹਿਲਾਂ ਹੀ ਲਗਭਗ 70 ਵਿਧਾਨ ਸਭਾ ਸੀਟਾਂ ਲਈ ਜ਼ਮੀਨੀ ਫੀਡਬੈਕ ਅਤੇ ਸਰਵੇਖਣ ਪੂਰਾ ਕਰ ਚੁੱਕੀ ਹੈ। ਪੰਜਾਬ ਕਾਂਗਰਸ ਵੀ ਆਪਣੇ ਸਰਵੇਖਣ ਕਰ ਰਹੀ ਹੈ।

ਸੰਭਾਵਿਤ ਉਮੀਦਵਾਰਵਿਧਾਨਸਭਾ ਹਲਕਾ
ਨਰੇਸ਼ ਪੁਰੀਸੁਜਾਨਪੁਰ

ਬਰਿੰਦਰਮੀਤ ਸਿੰਘ ਪਹਾੜਾ

ਗੁਰਦਾਸਪੁਰ

ਅਰੁਣਾ ਚੌਧਰੀ

ਦੀਨਾਨਗਰ

ਪ੍ਰਤਾਪ ਸਿੰਘ ਬਾਜਵਾ

ਕਾਦੀਆਂ

ਤ੍ਰਿਪਤ ਰਜਿੰਦਰ ਸਿੰਘ ਬਾਜਵਾ

ਫਤਿਹਗੜ੍ਹ ਚੂੜੀਆਂ

ਸੁਖਬਿੰਦਰ ਸਿੰਘ ਸਰਕਾਰੀਆ

ਰਾਜਾ ਸਾਂਸੀ

 ਸੁਖਪਾਲ ਸਿੰਘ ਖਹਿਰਾ

ਭੁਲੱਥ

ਰਾਣਾ ਗੁਰਜੀਤ ਸਿੰਘ

ਕਪੂਰਥਲਾ

ਬਲਵਿੰਦਰ ਸਿੰਘ ਧਾਲੀਵਾਲ

ਫਗਵਾੜਾ

ਵਿਕਰਮਜੀਤ ਸਿੰਘ ਚੌਧਰੀ

ਫਿਲੌਰ

ਹਰਦੇਵ ਸਿੰਘ ਲਾਡੀ

ਸ਼ਾਹਕੋਟ

ਅਵਤਾਰ ਸਿੰਘ ਜੂਨੀਅਰ

ਜਲੰਧਰ ਨੋਰਥ

ਪਰਗਟ ਸਿੰਘ

ਜਲੰਧਰ ਕੈਂਟ

ਸੁਖਵਿੰਦਰ ਸਿੰਘ ਕੋਟਲੀ

ਆਦਮਪੁਰ

ਕੁਲਦੀਪ ਸਿੰਘ ਢਿੱਲੋਂ

ਬਰਨਾਲਾ

ਓਮ ਪ੍ਰਕਾਸ਼ ਸੋਨੀ ਜਾਂ ਉਨ੍ਹਾਂ ਦੇ ਪਰਿਵਾਰ ਤੋਂ

ਅੰਮ੍ਰਿਤਸਰ ਸੈਂਟਰਸ (ਮਾਝਾ)

ਰਜੀਆ ਸੁਲਤਾਨਾ ਜਾਂ ਉਨ੍ਹਾਂ ਦੇ ਪਰਿਵਾਰ ਤੋਂ

ਮਲੇਰਕੋਟਲਾ (ਮਾਲਵਾ)

ਵਿਜੇ ਇੰਦਰ ਸਿੰਗਲਾ

ਸੰਗਰੂਰ 

ਭਾਰਤ ਭੂਸ਼ਣ ਆਸ਼ੂ

ਲੁਧਿਆਣਾ ਵੈਸਟ

ਮੋਹਿਤ ਮੋਹਿੰਦਰਾ

ਪਟਿਆਲਾ

ਰਜਿੰਦਰ ਕੌਰ ਭੱਠਲ ਪਰਿਵਾਰ ਤੋਂ

ਲਹਿਰਾਗਾਗਾ 

ਕੁਲਜੀਤ ਸਿੰਘ ਨਾਗਰਾ

ਫਤਿਹਗੜ੍ਹ ਸਾਹਿਬ

ਬਲਬੀਰ ਸਿੰਘ ਸਿੱਧੂ

ਮੁਹਾਲੀ

ਕਾਮਿਲ ਅਮਰ ਸਿੰਘ

ਰਾਏਕੋਟ

 ਬਲਕੌਰ ਸਿੰਘ ਮੂਸੇਵਾਲਾ

ਮਾਨਸਾ

ਰਾਜ ਕੁਮਾਰ ਵੇਰਕਾ

ਅੰਮ੍ਰਿਤਸਰ ਸੈਂਟਰਲ

 ਰਜਿੰਦਰ ਬੇਰੀ

ਅੰਮ੍ਰਿਤਸਰ ਵੈਸਟ

ਸੁਖਵਿੰਦਰ ਸਿੰਘ ਡੈਨੀ ਵੰਡਾਲਾ

ਜੰਡਿਆਲਾ ਗੁਰੂ

ਸੰਗਤ ਸਿੰਘ ਗਿਲਜੀਆਂ

ਉੜਮੁੜ

ਸੰਜੇ ਤਲਵਾੜ

ਲੁਧਿਆਣਾ ਪੁਰਬੀ

 ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।