Punjab Lottery Result Today: ਪੰਜਾਬ ਸਮਰ ਸਪੈਸ਼ਲ ਬੰਪਰ ਲਾਟਰੀ 2026 ਦੇ ਨਤੀਜਿਆਂ ਦਾ ਐਲਾਨ, ਜਾਣੋ ਕੌਣ ਬਣਿਆ ਕਰੋੜ ਅਤੇ ਲੱਖਪਤੀ? ਇੱਥੇ ਵੇਖੋ ਪੂਰੀ ਲਿਸਟ...
The Punjab State Dear Summer Special Bumper Lottery 2026 Result: ਪੰਜਾਬ ਸਟੇਟ ਡੀਅਰ ਸਮਰ ਸਪੈਸ਼ਲ ਬੰਪਰ ਲਾਟਰੀ 2026 ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਦੱਸ ਦੇਈਏ ਕਿ ਬੀਤੇ ਦਿਨੀਂ 13 ਜੂਨ, 2026 ਨੂੰ...

The Punjab State Dear Summer Special Bumper Lottery 2026 Result: ਪੰਜਾਬ ਸਟੇਟ ਡੀਅਰ ਸਮਰ ਸਪੈਸ਼ਲ ਬੰਪਰ ਲਾਟਰੀ 2026 ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਦੱਸ ਦੇਈਏ ਕਿ ਬੀਤੇ ਦਿਨੀਂ 13 ਜੂਨ, 2026 ਨੂੰ ਅਧਿਕਾਰਤ ਤੌਰ 'ਤੇ ਜੇਤੂਆਂ ਦਾ ਐਲਾਨ ਕੀਤਾ ਗਿਆ। ਜਾਣਕਾਰੀ ਲਈ ਦੱਸ ਦੇਈਏ ਕਿ ਬੀਤੇ ਦਿਨੀਂ ਸ਼ਾਮ 6 ਵਜੇ ਲੁਧਿਆਣਾ ਦੇ ਕੈਂਪ ਦਫ਼ਤਰ ਵਿੱਚ ਪੰਜਾਬ ਸਟੇਟ ਲਾਟਰੀਜ਼ ਵਿਭਾਗ ਦੀ ਨਿਗਰਾਨੀ ਹੇਠ ਕਰਵਾਇਆ ਗਿਆ। ਪਹਿਲਾ ਇਨਾਮ ₹3 ਕਰੋੜ ਟਿਕਟ ਨੰਬਰ **B 896239** ਨੇ ਜਿੱਤਿਆ ਹੈ।
ਪੰਜਾਬ ਸਟੇਟ ਡੀਅਰ ਸਮਰ ਸਪੈਸ਼ਲ ਬੰਪਰ ਲਾਟਰੀ ਅਤੇ ਪੰਜਾਬ ਡੀਅਰ 50 ਜੈਕਲ ਲਾਟਰੀ ਦੇ ਜੇਤੂ ਨੰਬਰਾਂ ਦੀ ਪੂਰੀ ਲਿਸਟ ਇੱਥੇ ਵੇਖੋ। ਜਾਣੋ ਕਿਸਨੇ ਜਿੱਤਿਆ ਲੱਖਾਂ ਅਤੇ ਕਰੋੜਾਂ ਦਾ ਇਨਾਮ...
1st Prize - Rs 3 Crore: B 896239
2nd Prize - Rs 50 Lakh: B 834655
3rd Prize - Rs 20 Lakh: A 809450
4th Prize - Rs 10 Lakh: B 868281
5th Prize - Rs 5 Lakh: A 907466

6th Prize - Rs 9,000
2262, 2758, 3700, 3870, 5832, 6497, 7862, 8542, 9351, 9728
7th Prize - Rs 5,000
1843, 3286, 4734, 6122, 7948, 7952, 8038, 8583, 8848, 9450
8th Prize - Rs 3,000
1505, 2285, 4717, 5599, 6428, 6992, 7710, 7849, 9162, 9203
9th Prize - Rs 1,000
6th Prize - Rs 9,000
2262, 2758, 3700, 3870, 5832, 6497, 7862, 8542, 9351, 9728
7th Prize - Rs 5,000
1843, 3286, 4734, 6122, 7948, 7952, 8038, 8583, 8848, 9450
8th Prize - Rs 3,000
1505, 2285, 4717, 5599, 6428, 6992, 7710, 7849, 9162, 9203
9th Prize - Rs 1,000
0943, 1517, 1912, 0349, 0977, 1530, 1933, 0360, 1001, 1531, 1940, 2497, 0379, 1051, 1542, 0402, 1093, 1556, 2468, 2493, 2886, 3268
1966, 2520, 2889, 3319, 3753, 4061, 1969, 2524, 2896, 3333, 3757, 4074, 0469, 1096, 1589, 1987, 2532, 2924, 3335, 3767, 0507, 1149
1603, 2080, 2537, 2939, 3341, 3781, 0568, 1160, 1619, 0585, 1169, 1636, 2098, 2964, 3388, 0601, 1209, 1661, 2112, 2569, 2982, 3401
0614, 1214, 1664, 2114, 2591, 2991, 3407, 0620, 1240, 1677, 2173, 2665, 2997, 3425, 0628, 1246, 1687, 2177, 2675, 3051, 3490, 2085
2542, 2947, 3380, 2555, 3059, 3513, 3927, 4187, 4872, 5356, 5898, 6402, 6883, 7450, 7871, 3129, 3517, 3941, 4273, 4884, 5398, 5956
6435, 6901, 7453, 7898, 3137, 3532, 3959, 4293, 4293, 4885, 5412, 6457, 6922, 7480, 7940, 3140, 3541, 3981, 4295, 4886, 5420, 6018
6466, 7001, 7481, 8004, 3160, 3545, 3985, 4312, 4887, 5423, 6038, 6477, 7020, 2779, 3161, 3566, 3991, 4315, 4893, 5453, 6053, 2819
3175, 3583, 3997, 4323, 4898, 5462, 6059, 2838, 3181, 3596, 4005, 4360, 4925, 5532, 6681, 8049, 2847, 3185, 3613, 4009, 4400, 4927
5542, 6125, 6598, 7055, 7512, 8086, 2852, 3226, 3652, 4011, 4412, 4933, 5585, 6133, 6620, 7069, 7570, 8100, 2856, 3228, 3671, 4024
4440, 4972, 5607, 6139, 6640, 7101, 7579, 8126, 2858, 3239, 3711, 4026, 4487, 5036, 5616, 6155, 6661, 7102, 7627, 8131, 2868, 3241
3722, 4032, 4527, 5103, 5639, 6174, 6667, 7110, 7634, 8137, 2879, 3244, 3737, 4050, 4529, 5108, 5640, 6214, 6688, 7134, 7659, 8157
3739, 4057, 4582, 5115, 5650, 6229, 6701, 7147, 7692, 8187, 4597, 5121, 5711, 6257, 6712, 7191, 7696, 8193, 4604, 5181, 5715, 6267
6735, 7225, 7703, 8259, 4077, 4615, 5196, 5731, 6272, 6746, 7278, 7707, 4087, 4665, 5200, 5758, 6227, 6775, 7309, 7727, 3790, 4096
4711, 5264, 5786, 6283, 6794, 7320, 7787, 3795, 4109, 4754, 5266, 5790, 6298, 6798, 7354, 7791, 3860, 4141, 4800, 5285, 5841, 6317
6824, 7361, 7810, 3881, 4159, 4811, 5286, 5859, 6339, 6842, 7415, 7833, 3882, 4175, 4841, 5334, 5872, 6379, 6858, 7421, 7847, 3900
4182, 4863, 5351, 5884, 6393, 6873, 7446, 7861, 8450, 8853, 9366, 8463, 8859, 9367, 8468, 8899, 9386, 7482, 8007, 8493, 8902, 9406
8496, 8949, 9425, 6525, 7029, 7485, 6527, 7041, 7492, 6589, 7054, 7502, 8010, 8507, 8955, 9452, 8024, 8548, 8983, 9462, 8569, 8992
9484, 8575, 9008, 9550, 8597, 9024, 9562, 8619, 9027, 9571, 8657, 9034, 9577, 8669, 9052, 9606, 8674, 9058, 9616, 8712, 9082, 9646
8317, 9088, 9691, 8753, 9173, 9693, 8268, 8286, 8302, 8319, 8811, 9189, 9925, 8343, 8344, 8408, 8427, 8761, 9178, 9709, 8780, 9182
9735, 8791, 9186, 9765, 8814, 9237, 9950, 8832, 9284, 9952, 8837, 9305, 9965, 8843, 9361, 9969
ਬੰਪਰ ਡਰਾਅ ਵਿਚ ₹3 ਕਰੋੜ ਦਾ ਟਾਪ ਇਨਾਮ ਦੇ ਨਾਲ-ਨਾਲ ਕਈ ਹੋਰ ਇਨਾਮ ਸ਼੍ਰੇਣੀਆਂ ਸ਼ਾਮਲ ਸਨ, ਜਿਵੇਂ ਕਿ ₹50 ਲੱਖ, ₹20 ਲੱਖ, ₹10 ਲੱਖ, ₹5 ਲੱਖ ਅਤੇ ਹੋਰ ਛੋਟੇ ਇਨਾਮ। ਇਸ ਡਰਾਅ ਲਈ ਟਿਕਟਾਂ ਦੀ ਕੀਮਤ ₹500 ਸੀ, ਅਤੇ ਪੰਜਾਬ ਭਰ ਵਿੱਚ ਹਜ਼ਾਰਾਂ ਲੋਕਾਂ ਨੇ ਜ਼ਿੰਦਗੀ ਬਦਲਣ ਵਾਲੀਆਂ ਜਿੱਤਾਂ ਦੀ ਉਮੀਦ ਵਿੱਚ ਟਿਕਟਾਂ ਖਰੀਦੀਆਂ ਸਨ।
ਇੱਥੇ ਜਾਣੋ ਪੰਜਾਬ ਲਾਟਰੀ ਦਾ ਇਨਾਮ ਕਲੇਮ ਕਰਨ ਦਾ ਤਰੀਕਾ
ਜੇਤੂਆਂ ਨੂੰ ਪੰਜਾਬ ਸਟੇਟ ਲਾਟਰੀਜ਼ ਵੱਲੋਂ ਜਾਰੀ ਅਧਿਕਾਰਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ:
₹10,000 ਤੋਂ ਘੱਟ: ਅਧਿਕਾਰਤ ਲਾਟਰੀ ਵਿਕਰੇਤਾ ਕੋਲ ਕਲੇਮ ਕਰੋ।
₹10,000 ਤੋਂ ₹1 ਲੱਖ: ਪੰਜਾਬ ਸਟੇਟ ਲਾਟਰੀ ਦਫ਼ਤਰ ਵਿੱਚ ਟਿਕਟ ਜਮ੍ਹਾਂ ਕਰਵਾਓ।
₹1 ਲੱਖ ਤੋਂ ਵੱਧ: ਡਾਇਰੈਕਟੋਰੇਟ ਆਫ਼ ਲਾਟਰੀਜ਼ (ਪੰਜਾਬ ਸਰਕਾਰ) ਕੋਲ ਜਮ੍ਹਾਂ ਕਰਵਾਓ।
ਇਨਾਮੀ ਰਾਸ਼ੀ ਕਲੇਮ ਕਰਨ ਲਈ ਲੋੜੀਂਦੇ ਦਸਤਾਵੇਜ਼
ਅਸਲੀ ਜੇਤੂ ਟਿਕਟ (ਪਿੱਛੇ ਦਸਤਖਤ ਕੀਤੇ ਹੋਣੇ ਚਾਹੀਦੇ ਹਨ)
ਆਧਾਰ ਕਾਰਡ ਜਾਂ ਵੈਧ ਸਰਕਾਰੀ ਪਛਾਣ ਪੱਤਰ
ਪਾਸਪੋਰਟ ਸਾਈਜ਼ ਫੋਟੋਆਂ
ਬੈਂਕ ਵੇਰਵੇ (ਪਾਸਬੁੱਕ ਜਾਂ ਰੱਦ ਕੀਤਾ ਚੈੱਕ)
ਜਾਣਕਾਰੀ ਲਈ ਦੱਸ ਦੇਈਏ ਕਿ ਜੇਤੂਆਂ ਨੂੰ ਅਧਿਕਾਰਤ ਨਿਯਮਾਂ ਅਨੁਸਾਰ 30–90 ਦਿਨਾਂ ਦੇ ਅੰਦਰ ਕਲੇਮ ਕਰਨਾ ਲਾਜ਼ਮੀ ਹੈ। ਸਾਰੇ ਨਤੀਜੇ ਪੰਜਾਬ ਸਟੇਟ ਲਾਟਰੀਜ਼ ਦੀਆਂ ਅਧਿਕਾਰਤ ਘੋਸ਼ਣਾਵਾਂ 'ਤੇ ਆਧਾਰਿਤ ਹਨ। ਇਸਦੇ ਨਾਲ ਹੀ ਭਾਗੀਦਾਰਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਨੰਬਰਾਂ ਦੀ ਪੁਸ਼ਟੀ ਸਿਰਫ ਅਧਿਕਾਰਤ ਸਰੋਤਾਂ ਤੋਂ ਹੀ ਕਰਨ।
Before You Go
ATM ਵਰਤਦੇ ਹੋ ਤਾਂ ਹੋ ਜਾਓ ਸਾਵਧਾਨ! ਕਾਰਡ ਬਦਲ ਕੇ ਹਜ਼ਾਰਾਂ ਦੀ ਠੱਗੀ
ਟ੍ਰੈਂਡਿੰਗ ਟੌਪਿਕ





















