ਅੰਮ੍ਰਿਤਸਰ: ਪੰਜਾਬ ਮਿਊਂਸੀਪਲ ਚੋਣਾਂ 'ਚ ਕਾਂਗਰਸ ਤੇ ਅਕਾਲੀ ਦਲ ਦੇ ਉਮੀਦਵਾਾਰ ਹੀ ਫਿਲਹਾਲ ਜਿੱਤ ਦਰਜ ਕਰ ਰਹੇ ਹਨ। ਬੇਸ਼ੱਕ ਬਹੁਤੀਆਂ ਥਾਵਾਂ 'ਚੋਂ ਕਾਂਗਰਸ ਜੇਤੂ ਬਣ ਕੇ ਉੱਭਰ ਰਹੀ ਹੈ ਪਰ ਜਿੱਥੇ ਅਕਾਲੀ ਦਲ ਦਾ ਆਧਾਰ ਮਜੂਤ ਹੈ ਉੱਥੇ ਅਕਾਲੀ ਦਲ ਬਾਜ਼ੀ ਮਾਰ ਰਿਹਾ ਹੈ।


ਮਜੀਠਾ ਦੀਆਂ 13 ਸੀਟਾਂ 'ਚੋਂ 10 ਸੀਟਾਂ 'ਤੇ ਅਕਾਲੀ ਦਲ, 2 'ਤੇ ਕਾਂਗਰਸ ਤੇ ਇਕ ਆਜ਼ਾਦ ਉਮੀਦਵਾਰ ਜੇਤੂ ਰਿਹਾ।



Punjab Municipal Election 2021 Vote Counting : ਮਜੀਠਾ 'ਚੋਂ ਅਕਾਲੀ ਦਲ ਨੇ ਮਾਰੀ ਬਾਜ਼ੀ, ਕਾਂਗਰਸ ਹਿੱਸੇ ਦੋ ਸੀਟਾਂ