Punjab News: ਭਾਜਪਾ ਨੇ ਆਉਣ ਵਾਲੀਆਂ ਤਲਵਾੜਾ ਅਤੇ ਤਰਨਤਾਰਨ ਨਗਰ ਕੌਂਸਲ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਹ ਜਾਣਕਾਰੀ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਰਾਕੇਸ਼ ਰਾਠੌਰ ਨੇ ਦਿੱਤੀ।


ਤਲਵਾੜਾ ਨਗਰ ਕੌਂਸਲ ਚੋਣਾਂ ਲਈ ਵਾਰਡ ਨੰਬਰ 1 ਤੋਂ ਰਜਨੀਸ਼ ਪਠਾਨੀਆ, ਵਾਰਡ ਨੰਬਰ 2 ਤੋਂ ਪ੍ਰਵੀਨ ਸ਼ਰਮਾ, ਵਾਰਡ ਨੰਬਰ 3 ਤੋਂ ਰਮਨ ਗੋਲਡੀ, ਵਾਰਡ ਨੰਬਰ 4 ਤੋਂ ਰੇਖਾ ਰਾਣੀ, ਵਾਰਡ ਨੰਬਰ 5 ਤੋਂ ਅਸ਼ੋਕ ਮੰਗੂ, ਵਾਰਡ ਨੰਬਰ 6 ਤੋਂ ਮੁਸਕਾਨ ਠਾਕੁਰ, ਵਾਰਡ ਨੰਬਰ 7 ਤੋਂ ਸ਼ਿਵਮ ਸ਼ਰਮਾ, ਵਾਰਡ ਨੰਬਰ 8 ਤੋਂ ਕਮਲਾ ਠਾਕੁਰ, ਵਾਰਡ ਨੰਬਰ 9 ਤੋਂ ਅਮਿਤ ਕੁਮਾਰ, ਵਾਰਡ ਨੰਬਰ 10 ਤੋਂ ਨੀਤਾ ਰਾਣੀ, ਵਾਰਡ ਨੰਬਰ 11 ਤੋਂ ਵਿਨੋਦ ਮਿੱਠੂ, ਵਾਰਡ ਨੰਬਰ 12 ਤੋਂ ਮਧੂ ਬਾਲਾ ਅਤੇ ਵਾਰਡ ਨੰਬਰ 13 ਤੋਂ ਕਰਤਾਰ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਇਸੇ ਤਰ੍ਹਾਂ ਤਰਨਤਾਰਨ ਨਗਰ ਕੌਂਸਲ ਚੋਣਾਂ ਲਈ ਵਾਰਡ ਨੰਬਰ 1 ਤੋਂ ਤਾਨੀਆ ਦੁੱਗਲ, ਵਾਰਡ ਨੰ. 2 ਤੋਂ ਕੈਪਟਨ ਪੂਰਨ ਸਿੰਘ, ਵਾਰਡ ਨੰ. 3 ਤੋਂ ਕਿਰਨਦੀਪ ਕੌਰ, ਵਾਰਡ ਨੰ. 4 ਤੋਂ ਕਿਰਪਾਲ ਸਿੰਘ ਸੋਨੀ, ਵਾਰਡ ਨੰਬਰ 5 ਤੋਂ ਵੀਨਾ, ਵਾਰਡ ਨੰਬਰ 6 ਤੋਂ ਸ਼ਵਿੰਦਰ ਸਿੰਘ ਪੰਨੂ, ਵਾਰਡ ਨੰਬਰ 7 ਤੋਂ ਪ੍ਰਭਜੋਤ ਕੌਰ, ਵਾਰਡ ਨੰਬਰ 8 ਤੋਂ ਗੁਰਚਰਨ ਦਾਸ, ਵਾਰਡ ਨੰਬਰ 9 ਤੋਂ ਅਨੀਤਾ ਵਰਮਾ, ਵਾਰਡ ਨੰਬਰ 10 ਤੋਂ ਦੀਪਕ ਕੈਰੋਂ, ਵਾਰਡ ਨੰਬਰ 11 ਤੋਂ ਬੇਬੀ, ਵਾਰਡ ਨੰਬਰ 12 ਤੋਂ ਪੰਡਿਤ ਮਾਲੀ ਰਾਮ, ਵਾਰਡ ਨੰਬਰ 13 ਤੋਂ ਸਿਮਰਨਜੀਤ ਕੌਰ, ਵਾਰਡ ਨੰਬਰ 14 ਤੋਂ ਜੱਬਰ ਸਿੰਘ, ਵਾਰਡ ਨੰਬਰ 15 ਤੋਂ ਨੇਹਾ, ਵਾਰਡ ਨੰਬਰ 16 ਤੋਂ ਵਨੀਤਾ ਵਾਲੀਆ, ਵਾਰਡ ਨੰਬਰ 17 ਤੋਂ ਗੁਰਪ੍ਰੀਤ ਕੌਰ, ਵਾਰਡ ਨੰਬਰ 18 ਤੋਂ ਨਿਸ਼ਾਨ ਸਿੰਘ, ਵਾਰਡ ਨੰਬਰ 19 ਤੋਂ ਪਰਵੀਨ ਕੌਰ, ਵਾਰਡ ਨੰਬਰ 20 ਤੋਂ ਅਮਨ ਅਰੋੜਾ, ਵਾਰਡ ਨੰਬਰ 22 ਤੋਂ ਵਿਕਰਾਂਤ, ਵਾਰਡ ਨੰਬਰ 23 ਤੋਂ ਰਾਜਵਿੰਦਰ ਕੌਰ, ਵਾਰਡ ਨੰਬਰ 24 ਤੋਂ ਪ੍ਰੇਮ ਲਾਲ ਅਤੇ ਵਾਰਡ ਨੰਬਰ 25 ਤੋਂ ਸ਼ਿੰਦਰ ਕੌਰ ਨੂੰ ਉਮੀਦਵਾਰ ਐਲਾਨਿਆ ਗਿਆ ਹੈ।



 ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।   


Read MOre: Punjab News: ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਖਾਸ ਖ਼ਬਰ, ਆਉਣ ਵਾਲੇ ਦਿਨਾਂ 'ਚ ਝੱਲਣੀ ਪਏਗੀ ਵੱਡੀ ਮੁਸੀਬਤ; ਲੋਕਾਂ ਵਿਚਾਲੇ ਮੱਚੀ ਤਰਥੱਲੀ