Punjab News: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤਬੀਅਤ ਵਿਗੜਨ 'ਤੇ ਉਹਨਾਂ ਨੂੰ ਪੀਜੀਆਈ ਚੰਡੀਗੜ੍ਹ ਦਾਖ਼ਲ ਕਰਵਾਇਆ ਗਿਆ ਹੈ। ਜੋ ਕਿ ਕਾਰਡੀਓਲਾਜੀ ਵਾਰਡ ਵਿੱਚ ਦਾਖਲ ਕੀਤੇ ਗਏ ਹਨ।
Breaking: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਵਿਗੜੀ ਤਬੀਅਤ, ਪੀਜੀਆਈ ਕਰਵਾਏ ਗਏ ਦਾਖਲ
abp sanjha | sanjhadigital | 06 Jun 2022 10:21 PM (IST)
Punjab News: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤਬੀਅਤ ਵਿਗੜਨ 'ਤੇ ਉਹਨਾਂ ਨੂੰ ਪੀਜੀਆਈ ਚੰਡੀਗੜ੍ਹ ਦਾਖ਼ਲ ਕਰਵਾਇਆ ਗਿਆ ਹੈ। ਜੋ ਕਿ ਕਾਰਡੀਓਲਾਜੀ ਵਾਰਡ ਵਿੱਚ ਦਾਖਲ ਕੀਤੇ ਗਏ ਹਨ।
ਪ੍ਰਕਾਸ਼ ਸਿੰਘ ਬਾਦਲ