Punjab News: ਬਿਜਲੀ ਵਿਭਾਗ ਨੇ ਖੁਲਾਸਾ ਕੀਤਾ ਹੈ ਕਿ ਫ਼ਾਜ਼ਿਲਕਾ ਵਿੱਚ ਵਿਭਾਗ ਦੇ ਪਿਛਲੇ ਕੁਝ ਸਮੇਂ ਦੌਰਾਨ 117 ਟਰਾਂਸਫਾਰਮਰ ਚੋਰੀ ਹੋਏ ਹਨ। ਇਸ ਕਾਰਨ ਕਰੀਬ 21 ਲੱਖ ਦਾ ਨੁਕਸਾਨ ਹੋਇਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਾਲੋਂ ਇਸ ਸਾਲ ਫਾਜ਼ਿਲਕਾ ਵਿੱਚ ਟਰਾਂਸਫਾਰਮਰ ਦੀਆਂ ਚੋਰੀਆਂ ਦੁੱਗਣੇ ਤੋਂ ਵੀ ਵਧ ਗਈਆਂ ਹਨ। ਇਹ ਜਾਣਕਾਰੀ ਫ਼ਾਜ਼ਿਲਕਾ ਦੇ ਬਿਜਲੀ ਵਿਭਾਗ ਦੇ ਐਕਸੀਅਨ ਰੰਜਨ ਕੁਮਾਰ ਨੇ ਦਿੱਤੀ ਹੈ।
ਫਾਜ਼ਿਲਕਾ 'ਚ ਬਿਜਲੀ ਵਿਭਾਗ ਦੇ 117 ਟ੍ਰਾਂਸਫਾਰਮਰ ਚੋਰੀ, ਵਿਭਾਗ ਨੂੰ 21 ਲੱਖ ਦਾ ਨੁਕਸਾਨ
abp sanjha | sanjhadigital | 03 Jul 2022 01:07 PM (IST)
Punjab News: ਬਿਜਲੀ ਵਿਭਾਗ ਨੇ ਖੁਲਾਸਾ ਕੀਤਾ ਹੈ ਕਿ ਫ਼ਾਜ਼ਿਲਕਾ ਵਿੱਚ ਵਿਭਾਗ ਦੇ ਪਿਛਲੇ ਕੁਝ ਸਮੇਂ ਦੌਰਾਨ 117 ਟਰਾਂਸਫਾਰਮਰ ਚੋਰੀ ਹੋਏ ਹਨ। ਇਸ ਕਾਰਨ ਕਰੀਬ 21 ਲੱਖ ਦਾ ਨੁਕਸਾਨ ਹੋਇਆ ਹੈ।
117 ਟਰਾਂਸਫਾਰਮਰ ਚੋਰੀ