ਚੰਡੀਗੜ੍ਹ: ਪੰਜਾਬ ਪੁਲਿਸ ਦੀ ਟੀਮ 2015 ਦੇ ਬੇਅਦਬੀ ਮਾਮਲੇ 'ਚ ਬਾਬਾ ਗੁਰਮੀਤ ਰਾਮ ਰਹੀਮ ਤੋਂ ਪੁੱਛ-ਗਿੱਛ ਕਰਨ ਲਈ ਰੋਹਤਕ ਜੇਲ ਜਾਏਗੀ। IG SPS ਪਰਮਾਰ ਦੀ ਅਗਵਾਈ ਵਾਲੀ ਟੀਮ ਸੁਨਾਰੀਆ ਜੇਲ ਜਾਏਗੀ।ਪੰਜਾਬ ਪੁਲਿਸ ਨੇ ਫਰੀਦਕੋਟ ਦੀ ਅਦਾਲਤ ਤੋਂ ਰਾਮ ਰਹੀਮ ਦਾ ਪ੍ਰੋਡਕਸ਼ਨ ਵਾਰੰਟ ਲਿਆ ਸੀ।ਹਾਈ ਕੋਰਟ ਨੇ ਇਸ 'ਤੇ ਰੋਕ ਲਾ ਦਿੱਤੀ ਸੀ ਅਤੇ ਪੁਲਿਸ ਨੂੰ ਜੇਲ ਵਿੱਚ ਹੀ ਪੁੱਛ ਗਿੱਛ ਕਰਨ ਦੇ ਆਦੇਸ਼ ਦਿੱਤੇ ਸੀ।
ਬੇਅਦਬੀ ਮਾਮਲੇ 'ਚ ਰਾਮ ਰਹੀਮ ਤੋਂ ਪੁੱਛ-ਗਿੱਛ ਲਈ ਜੇਲ ਅੰਦਰ ਜਾਏਗੀ ਪੰਜਾਬ ਪੁਲਿਸ ਦੀ SIT
abp sanjha | 06 Nov 2021 02:53 PM (IST)
ਪੰਜਾਬ ਪੁਲਿਸ ਦੀ ਟੀਮ 2015 ਦੇ ਬੇਅਦਬੀ ਮਾਮਲੇ 'ਚ ਬਾਬਾ ਗੁਰਮੀਤ ਰਾਮ ਰਹੀਮ ਤੋਂ ਪੁੱਛ-ਗਿੱਛ ਕਰਨ ਲਈ ਰੋਹਤਕ ਜੇਲ ਜਾਏਗੀ। IG SPS ਪਰਮਾਰ ਦੀ ਅਗਵਾਈ ਵਾਲੀ ਟੀਮ ਸੁਨਾਰੀਆ ਜੇਲ ਜਾਏਗੀ।
ਰਾਮ ਰਹੀਮ