ਚੰਡੀਗੜ੍ਹ: ਪੰਜਾਬ ਰਾਜ ਨਵੇਂ ਸਾਲ ਦੀ ਲੋਹੜੀ ਬੰਪਰ 2020 ਲਾਟਰੀ ਦੇ ਨਤੀਜਿਆ ਦਾ ਅੱਜ ਐਲਾਨ ਹੋ ਗਿਆ ਹੈ। ਇਹ ਲੁਧਿਆਣਾ ਦੇ ਕੈਂਪ ਦਫਤਰ ਵਿਖੇ ਹੋਇਆ।
ਦੱਸ ਦਈਏ ਕਿ ਲਾਟਰੀ ਦੇ ਨਤੀਜੇ punjabstatelottery.gov.in 'ਤੇ ਉਪਲਬਧ ਹਨ। ਬੰਪਰ ਰਾਖੀ ਲਾਟਰੀ ਦਾ ਪਹਿਲਾ ਇਨਾਮ 1.5 ਕਰੋੜ ਰੁਪਏ ਹੈ। ਇਹ ਇਨਾਮ ਜੇਤੂ ਵਿਅਕਤੀ ਨੂੰ ਦਿੱਤਾ ਗਿਆ। ਇਸ ਦੇ ਨਾਲ ਹੀ ਦੂਸਰਾ, ਤੀਜਾ ਤੇ ਚੌਥਾ ਇਨਾਮ 10 ਲੱਖ ਰੁਪਏ ਦੇ ਹਨ, ਇਹ ਪੰਜ ਲੋਕਾਂ ਨੂੰ ਦਿੱਤੇ ਗਏ। ਢਾਈ ਲੱਖ ਤੇ 50,000 ਰੁਪਏ ਦਾ ਇਨਾਮ ਵੀ ਹੈ। ਢਾਈ ਲੱਖ ਰੁਪਏ ਦਾ ਤੀਜਾ ਇਨਾਮ 20 ਜੇਤੂਆਂ ਨੂੰ ਦਿੱਤਾ ਗਿਆ।
ਲੱਕੀ ਡਰਾਅ ਦਾ ਅੱਜ ਐਲਾਨ ਕੀਤਾ ਗਿਆ। ਪੰਜਾਬ ਸਟੇਟ ਲਾਟਰੀ ਰਿਜ਼ਲਟ 2020 ਦੀ ਅਧਿਕਾਰਤ ਵੈੱਬਸਾਈਟ punjabstatelottery.gov.in ‘ਤੇ ਆਨਲਾਈਨ ਰਿਲੀਜ਼ ਕੀਤੇ ਗਏ।
ਹੁਣ ਜਾਣੋ ਪਹਿਲੇ ਇਨਾਮ ਕਿਸ ਨੂੰ ਮਿਲਿਆ:
ਪਹਿਲਾ ਇਨਾਮ 1.5 ਕਰੋੜ ਰੁਪਏ B315094 ਨੂੰ ਮਿਲਿਆ। ਦੂਜਾ ਇਨਾਮ 10 ਲੱਖ ਰੁਪਏ ਹੈ, ਜੋ ਪੰਜ ਲੋਕਾਂ ਨੂੰ ਮਿਲਿਆ। ਉਨ੍ਹਾਂ ਦੇ ਟਿਕਟ ਨੰਬਰ A786493, B504062, B415342, B107036 ਤੇ A173536 ਹਨ।
ਇਨ੍ਹਾਂ ਨੂੰ ਮਿਲਿਆ ਤੀਜਾ ਤੇ ਚੌਥਾ ਇਨਾਮ:
ਤੀਸਰਾ ਇਨਾਮ ਢਾਈ ਲੱਖ ਰੁਪਏ ਹੈ। ਏ ਤੇ ਬੀ ਸੀਰੀਜ਼ ਵਿੱਚ ਇਹ ਨਤੀਜਾ ਇਨ੍ਹਾਂ ਟਿਕਟ ਨੰਬਰਾਂ ਨੂੰ ਮਿਲਿਆ: 371752, 585318, 879960, 336828, 608937, 594542, 195074, 306939, 063611 ਤੇ 111894 ਹਨ।
ਚੌਥਾ ਇਨਾਮ 299302, 240912, 006434, 581817, 247060, 701210, 993444, 614325, 383148 ਤੇ 573187 ਹਨ।
ਇੱਥੇ ਵੇਖੋ ਪੰਜਾਬ ਲਾਟਰੀ ਦੇ ਨਤੀਜੇ:
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Punjab Rakhi Bumper Lottery: ਪੰਜਾਬ ਸਟੇਟ ਰਾਖੀ ਬੰਪਰ ਲਾਟਰੀ ਦੇ ਐਲਾਨੇ ਨਤੀਜੇ, ਜਾਣੋ ਕਿਸ ਨੂੰ ਮਿਲਿਆ ਡੇਢ ਕਰੋੜ
ਏਬੀਪੀ ਸਾਂਝਾ
Updated at:
21 Aug 2020 02:17 PM (IST)
Punjab Rakhi Bumper Lottery Results Declared: ਪੰਜਾਬ ਰਾਜ ਨਵਾਂ ਸਾਲ ਲੋਹੜੀ ਬੰਪਰ 2020 (Punjab State Lottery Result 2020) ਦੇ ਨਤੀਜਿਆਂ ਦਾ ਅੱਜ ਐਲਾਨ ਹੋ ਗਿਆ ਹੈ। ਇਹ ਲੁਧਿਆਣਾ ਦੇ ਕੈਂਪ ਦਫਤਰ ਵਿੱਚ ਕੀਤਾ ਗਿਆ। ਲਾਟਰੀ ਦੇ ਨਤੀਜੇ ਇੱਥੇ ਪੜ੍ਹੋ।
- - - - - - - - - Advertisement - - - - - - - - -