ਰਈਆ: ਰਈਆ ਨਗਰ ਪੰਚਾਇਤਾ ਦਾ ਫਾਈਨਲ ਨਤੀਜਾ ਆ ਗਿਆ ਹੈ। ਇੱਥੇ ਕਾਂਗਰਸ ਨੇ ਬਾਜ਼ੀ ਮਾਰੀ ਹੈ। ਅਕਾਲੀ ਦਲ ਨੇ ਇਕ ਸੀਟ ਨਾਲ ਖਾਤਾ ਖੋਲ੍ਹਿਆ ਹੈ। ਕਾਂਗਰਸ ਨੇ ਰਈਆਂ ਚ 12 ਸੀਟਾਂ ਤੇ ਜਿੱਤ ਦਰਜ ਕੀਤੀ ਹੈ ਜਦਕਿ ਅਕਾਲੀ ਦਲ 1 ਸੀਟ ਜਿੱਤਣ ਚ ਕਾਮਯਾਬ ਹੋਇਆ ਹੈ।