ਪੜਚੋਲ ਕਰੋ

Ranjit Singh ਦਾ ਪਿੰਡ ਆਦੀਆਂ 'ਚ ਹੋਇਆ ਅੰਤਿਮ ਸਸਕਾਰ , ਭੁੱਬਾਂ ਮਾਰ ਕੇ ਰੋਈ ਰਣਜੀਤ ਦੀ ਮਾਂ , ਪੁੱਤ ਨੂੰ ਸਿਹਰਾ ਬੰਨ੍ਹ ਕੇ ਕੀਤਾ ਵਿਦਾ

Ranjit Singh Cremation : ਪੁਲਿਸ ਮੁਕਾਬਲੇ 'ਚ ਮਾਰੇ ਗਏ ਰਣਜੀਤ ਸਿੰਘ ਦਾ ਅੱਜ ਗੁਰਦਾਸਪੁਰ ਦੇ ਪਿੰਡ ਆਦੀਆਂ ਵਿੱਚ ਅੰਤਿਮ ਸਸਕਾਰ ਕਰ ਦਿੱਤਾ ਗਿਆ। ਰਣਜੀਤ ਸਿੰਘ ਦੀਆਂ ਅੰਤਿਮ ਰਸਮਾਂ ਮੌਕੇ ਵੱਡੀ ਗਿਣਤੀ ਲੋਕ ਹਾਜ਼ਰ ਸਨ।

Ranjit Singh Cremation : ਪੁਲਿਸ ਮੁਕਾਬਲੇ 'ਚ ਮਾਰੇ ਗਏ ਰਣਜੀਤ ਸਿੰਘ ਦਾ ਅੱਜ ਗੁਰਦਾਸਪੁਰ ਦੇ ਪਿੰਡ ਆਦੀਆਂ ਵਿੱਚ ਅੰਤਿਮ ਸਸਕਾਰ ਕਰ ਦਿੱਤਾ ਗਿਆ। ਰਣਜੀਤ ਸਿੰਘ ਦੀਆਂ ਅੰਤਿਮ ਰਸਮਾਂ ਮੌਕੇ ਵੱਡੀ ਗਿਣਤੀ ਲੋਕ ਹਾਜ਼ਰ ਸਨ। ਰਣਜੀਤ ਸਿੰਘ ਦੀ ਮਾਂ ਪੁੱਤ ਨੂੰ ਆਖਰੀ ਵਾਰ ਦੇਖ ਕੇ ਭੁੱਬਾਂ ਮਾਰ ਰੋ ਪਈ, ਜਿਸ ਨੂੰ ਵੇਖ ਕੇ ਹਰ ਕਿਸੇ ਦੀ ਅੱਖ ਵਿਚੋਂ ਹੰਝੂ ਨਿਕਲ ਰਹੇ ਸਨ। 

ਦਰਅਸਲ 'ਚ ਪਰਿਵਾਰ ਵਲੋਂ ਉਸ ਦਾ ਅੰਤਿਮ ਸਸਕਾਰ ਨਾ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਉਸਦੀ ਡੈਡ ਬਾਡੀ ਦੀ ਵਿਗੜਦੀ ਹਾਲਤ ਨੂੰ ਦੇਖਦੇ ਹੋਏ ਅੱਜ ਪਰਿਵਾਰ ਅਤੇ ਜਥੇਬੰਦੀਆਂ ਵਲੋਂ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਰਣਜੀਤ ਸਿੰਘ ਸ਼ਾਦੀ ਸ਼ੁਦਾ ਨਹੀਂ ਸੀ, ਇਸ ਕਾਰਨ ਪਰਿਵਾਰ ਵਲੋਂ ਉਸ ਨੂੰ ਸਿਹਰਾ ਬੰਨਿਆ ਗਿਆ ਤੇ ਪਿੰਡ ਦੇ ਹੀ ਸ਼ਮਸ਼ਾਨਘਾਟ ਵਿਚ ਅੰਤਿਮ ਸਸਕਾਰ ਕੀਤਾ ਗਿਆ।

ਇਸ ਮੌਕੇ ਵੱਡੀ ਗਿਣਤੀ ਵਿੱਚ  ਜਥੇਬੰਦੀਆਂ ਦੇ ਆਗੂ ਅਤੇ ਪਿੰਡ ਵਾਸੀ ਪਹੁੰਚੇ ਸਨ। ਪਰਿਵਾਰਕ ਮੈਂਬਰਾਂ ਅਤੇ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਇਨਸਾਫ ਦੀ ਲੜਾਈ ਨਹੀਂ ਰੁਕੇਗੀ ਅਤੇ 16 ਮਾਰਚ ਨੂੰ ਰਣਜੀਤ ਸਿੰਘ ਦੇ ਭੋਗ ਵਾਲੇ ਦਿਨ ਅਗਲੀ ਰੂਪ ਰੇਖਾ ਉਲੀਕੀ ਜਾਵੇਗੀ । ਵਕੀਲ ਨੇ ਕਿਹਾ ਕਿ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇਗਾ।

ਕੀ ਸੀ ਮਾਮਲਾ ?

ਜ਼ਿਕਰਯੋਗ ਹੈ ਕਿ  21-22 ਫਰਵਰੀ ਦੀ ਰਾਤ ਨੂੰ ਪਿੰਡ ਆਦੀਆਂ ਵਿੱਚ ਚੈੱਕ ਪੋਸਟ 'ਤੇ ਡਿਊਟੀ ਕਰ ਰਹੇ ਏ.ਐੱਸ.ਆਈ. ਗੁਰਨਾਮ ਸਿੰਘ ਅਤੇ ਹੋਮ ਗਾਰਡ ਜਵਾਨ ਅਸ਼ੋਕ ਕੁਮਾਰ ਦਾ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਸ਼ਾਮਲ ਤਿੰਨ ਮੁਲਜ਼ਮਾਂ ਵਿੱਚੋਂ ਰਣਜੀਤ ਸਿੰਘ ਨੂੰ 25 ਫਰਵਰੀ ਨੂੰ ਇੱਕ ਐਨਕਾਊਂਟਰ ਦੌਰਾਨ ਮਾਰ ਦਿੱਤਾ ਸੀ। ਜਦਕਿ ਬਾਕੀ ਦੋ ਮੁਲਜ਼ਮਾਂ ਨੂੰ ਪੁਲਿਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਟਾਵਰ 'ਤੇ ਚੜ੍ਹੇ ਪਿਓ-ਪੁੱਤ 55 ਘੰਟਿਆਂ ਬਾਅਦ ਉੱਤਰੇ ਥੱਲ੍ਹੇ, ਪੁਲਿਸ ਨੇ ਦਿੱਤਾ ਭਰੋਸਾ; ਜਾਣੋ ਪੂਰਾ ਮਾਮਲਾ

ਪੰਜਾਬ ਵਿੱਚ ਬੁੱਧਵਾਰ ਤੱਕ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ

PSEB ਨੇ ਅੱਠਵੀਂ ਜਮਾਤ ਦਾ ਨਤੀਜਾ ਐਲਾਨਿਆ ,ਲੜਕੀਆਂ ਨੇ ਫਿਰ ਮਾਰੀ ਬਾਜ਼ੀ , ਦੇਖੋ ਨਤੀਜਾ 

Mathura Boat Accident News : PM ਮੋਦੀ ,CM ਭਗਵੰਤ ਮਾਨ ਅਤੇ CM ਯੋਗੀ ਅਦਿੱਤਿਆਨਾਥ ਨੇ ਮਥੁਰਾ ਕਿਸ਼ਤੀ ਹਾਦਸੇ 'ਤੇ ਪ੍ਰਗਟਾਇਆ ਦੁੱਖ
Mathura Boat Accident News : PM ਮੋਦੀ ,CM ਭਗਵੰਤ ਮਾਨ ਅਤੇ CM ਯੋਗੀ ਅਦਿੱਤਿਆਨਾਥ ਨੇ ਮਥੁਰਾ ਕਿਸ਼ਤੀ ਹਾਦਸੇ 'ਤੇ ਪ੍ਰਗਟਾਇਆ ਦੁੱਖ
Advertisement

ਵੀਡੀਓਜ਼

Bhagwant Mann's befitting reply to Sunil Jakhar!
ਆੜਤੀਆਂ ਨੂੰ ਰਾਹਤ ਜਾਂ ਝਟਕਾ? Bhagwant Mann ਦੇ ਵੱਡੇ ਫੈਸਲੇ
ਕਿਸਾਨਾਂ ਲਈ ਰਾਹਤ! ਮੰਡੀਆਂ ਦੇ ਵਿਕਾਸ ਲਈ ਆਇਆ ਵੱਡਾ ਬਜਟ
ਅਨਾਜ ਸਟਾਕ ‘ਤੇ ਐਕਸ਼ਨ! CM Mann ਦੀ Special Train ਮੁਹਿੰਮ ਸ਼ੁਰੂ
Bhagwant Mann's big revelation after meeting with Union Minister
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਟਾਵਰ 'ਤੇ ਚੜ੍ਹੇ ਪਿਓ-ਪੁੱਤ 55 ਘੰਟਿਆਂ ਬਾਅਦ ਉੱਤਰੇ ਥੱਲ੍ਹੇ, ਪੁਲਿਸ ਨੇ ਦਿੱਤਾ ਭਰੋਸਾ; ਜਾਣੋ ਪੂਰਾ ਮਾਮਲਾ
ਟਾਵਰ 'ਤੇ ਚੜ੍ਹੇ ਪਿਓ-ਪੁੱਤ 55 ਘੰਟਿਆਂ ਬਾਅਦ ਉੱਤਰੇ ਥੱਲ੍ਹੇ, ਪੁਲਿਸ ਨੇ ਦਿੱਤਾ ਭਰੋਸਾ; ਜਾਣੋ ਪੂਰਾ ਮਾਮਲਾ
DA Hike ਨੂੰ ਲੈਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਹੁਣ ਭੇਦਭਾਵ ਦਾ ਕੋਈ ਸਵਾਲ ਨਹੀਂ; ਜਾਣੋ ਪੂਰਾ ਮਾਮਲਾ
DA Hike ਨੂੰ ਲੈਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਹੁਣ ਭੇਦਭਾਵ ਦਾ ਕੋਈ ਸਵਾਲ ਨਹੀਂ; ਜਾਣੋ ਪੂਰਾ ਮਾਮਲਾ
ਪੰਜਾਬ ਵਿੱਚ ਬੁੱਧਵਾਰ ਤੱਕ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਵਿੱਚ ਬੁੱਧਵਾਰ ਤੱਕ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਅਪ੍ਰੈਲ 2026

Kangra 'ਚ ਪੰਜਾਬ ਦੇ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਡੂੰਘੀ ਖੱਡ 'ਚ ਡਿੱਗੀ , 3 ਦੀ ਮੌਤ, 27 ਜ਼ਖਮੀ

Nitish Kumar ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ ,PM ਮੋਦੀ ਨੇ ਦਿੱਤੀ ਵਧਾਈ 

Chandigarh : ਚੀਨੀ ਕੁੱਬਾਹੇੜੀ ਦੇ ਕਤਲ ਮਾਮਲੇ 'ਚ ਵੱਡੇ ਚੇਹਰੇ ਹੋਣਗੇ ਬੇਨਕਾਬ , ਆਰੋਪੀ ਇੱਕ ਪ੍ਰਾਪਰਟੀ ਡੀਲਰ ਦਾ ਨਿਕਲਿਆ ਕਰੀਬੀ

Khalsa Sajna Diwas : ਅਟਾਰੀ-ਵਾਹਘਾ ਬਾਰਡਰ ‘ਤੇ ਰੋਕਿਆ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ, 27 ਨੂੰ ਨਹੀਂ ਮਿਲੀ ਪਾਕਿ ਜਾਣ ਦੀ ਇਜਾਜ਼ਤ ,ਜਾਣੋ ਕੀ ਦਿੱਤਾ ਹਵਾਲਾ 

Embed widget