Punjab News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਯੂਥ ਵਿੰਗ ਦੀ ਕੋਰ ਕਮੇਟੀ ਦਾ ਵਿਸਥਾਰ ਕੀਤਾ ਹੈ। ਯੂਥ ਵਿੰਗ ਦੇ 20 ਵੱਖ-ਵੱਖ ਜ਼ਿਲ੍ਹਿਆਂ ਲਈ ਜ਼ਿਲ੍ਹਾ ਪ੍ਰਧਾਨਾਂ ਦਾ ਵੀ ਐਲਾਨ ਕੀਤਾ ਗਿਆ ਹੈ।

Continues below advertisement

ਅੱਜ ਪਾਰਟੀ ਹੈੱਡਕੁਆਰਟਰ ਤੋਂ ਇਹ ਜਾਣਕਾਰੀ ਦਿੰਦਿਆਂ ਸੀਨੀਅਰ ਮੀਤ ਪ੍ਰਧਾਨ ਅਤੇ ਪਾਰਟੀ ਦੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਸ਼ਾਮਲ ਕੀਤੇ ਗਏ 11 ਨੌਜਵਾਨ ਆਗੂਆਂ ਵਿੱਚ ਲਵਪ੍ਰੀਤ ਸਿੰਘ ਲੱਪੀ ਈਨਾਖੇੜਾ, ਹਰਮਨ ਸਿੰਘ ਖੋਟੇ, ਵਿਪਨਦੀਪ ਸਿੰਘ ਸੰਨੀ, ਦਵਿੰਦਰਪਾਲ ਸਿੰਘ ਸਿੱਧੂ, ਅਮਨਦੀਪ ਸਿੰਘ ਘੱਗਾ, ਹਰਵਿੰਦਰ ਸਿੰਘ ਜੋਗੀਪੁਰ, ਪ੍ਰਿੰਸ ਤੁੰਗ ਨਾਭਾ, ਅਕਾਸ਼ਦੀਪ ਸਿੰਘ ਭੱਠਲ, ਮਲਕੀਤ ਸਿੰਘ ਚੀਮਾ, ਸੁਖਬੀਰ ਸਿੰਘ ਸੋਖੀ ਅਤੇ ਸਹਿਜ ਸਿੰਘ ਮੱਕੜ ਸ਼ਾਮਲ ਹਨ।

Continues below advertisement

ਕਮਲਦੀਪ ਸਿੰਘ-ਬਠਿੰਡਾ ਦਿਹਾਤੀਰਣਦੀਪ ਸਿੰਘ ਢਿੱਲੋਂ-ਬਰਨਾਲਾ ਦਿਹਾਤੀਰਵਿੰਦਰ ਸਿੰਘ ਬੱਬਲ-ਫਰੀਦਕੋਟਐਡਵੋਕੇਟ ਚਿਤਵੀਰ ਸਿੰਘ ਜ਼ੀਰਾ-ਫਿਰੋਜ਼ਪੁਰ ਦਿਹਾਤੀਅੰਮ੍ਰਿਤਵੀਰ ਸਿੰਘ-ਜਲੰਧਰ ਅਰਬਨ-1ਗਗਨਦੀਪ ਸਿੰਘ ਗੱਗੀ-ਜਲੰਧਰ ਅਰਬਨ-2ਅਵਤਾਰ ਸਿੰਘ ਨਿੱਝਰ-ਜਲੰਧਰ ਦਿਹਾਤੀ-1ਕੁਲਦੀਪ ਸਿੰਘ ਟਾਂਡੀ-ਕਪੂਰਥਲਾ ਦਿਹਾਤੀਤਨਵੀਰ ਸਿੰਘ ਰੰਧਾਵਾ-ਕਪੂਰਥਲਾ ਸ਼ਹਿਰੀਬਲਕਰਨ ਸਿੰਘ ਬਾਜਵਾ-ਲੁਧਿਆਣਾ ਦਿਹਾਤੀਹਰਮਨਦੀਪ ਸਿੰਘ ਰਿੱਕੀ ਅਜਨੌਦ-ਖੰਨਾ ਪੁਲਿਸ ਜ਼ਿਲ੍ਹਾਨਵਜਿੰਦਰ ਸਿੰਘ ਮਾਨ-ਸ੍ਰੀ ਮੁਕਤਸਰ ਸਾਹਿਬ

ਦੇਵ ਅਸ਼ੀਸ਼ ਮਲਿਕ-ਮੋਗਾ ਅਰਬਨਹਰਜੋਤ ਸਿੰਘ ਡੇਮਰੂ-ਮੋਗਾ ਦਿਹਾਤੀਤਨਵੀਰ ਸਿੰਘ ਪੂਨੀਆ-ਮੁਹਾਲੀ ਦਿਹਾਤੀ-1ਜਸਪਾਲ ਸਿੰਘ ਲੱਕੀ ਮਾਵੀ-ਮੁਹਾਲੀ ਦਿਹਾਤੀ-2ਐਡਵੋਕੇਟ ਸੁਖਬੀਰ ਸਿੰਘ ਗਿੱਲ-ਮੋਹਾਲੀ ਅਰਬਨ (ਕਾਰਪੋਰੇਸ਼ਨ)ਕਰਨਵੀਰ ਸਿੰਘ ਸਾਹਨੀ-ਪਟਿਆਲਾ ਅਰਬਨਅੰਮ੍ਰਿਤਪਾਲ ਸਿੰਘ ਲੰਗ-ਪਟਿਆਲਾ ਦਿਹਾਤੀਚਰਨਜੀਤ ਸਿੰਘ ਭਡੌਲੀ ਨੂੰ ਯੂਥ ਅਕਾਲੀ ਦਲ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।